Skip to main content

BTV BROADCASTING

ਆਮ ਆਦਮੀ ਪਾਰਟੀ 1 ਸਤੰਬਰ ਤੋਂ ਸ਼ੁਰੂ ਕਰੇਗੀ ‘ਆਪ ਕਾ ਵਿਧਾਇਕ, ਆਪ ਦਾ ਦੁਆਰ’ ਮੁਹਿੰਮ

ਆਮ ਆਦਮੀ ਪਾਰਟੀ 1 ਸਤੰਬਰ ਤੋਂ ਸ਼ੁਰੂ ਕਰੇਗੀ ‘ਆਪ ਕਾ ਵਿਧਾਇਕ, ਆਪ ਦਾ ਦੁਆਰ’ ਮੁਹਿੰਮ

ਆਮ ਆਦਮੀ ਪਾਰਟੀ 1 ਸਤੰਬਰ ਤੋਂ ‘ਆਪ ਕਾ ਵਿਧਾਇਕ, ਆਪ ਦਾ ਦੁਆਰ’ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ 2025 ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਹਰ ਘਰ ਤੱਕ ਪਹੁੰਚਣਾ ਹੈ।

ਇਸ ਮੁਹਿੰਮ ਬਾਰੇ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੀ ਪਦਯਾਤਰਾ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਇਸ ਨੂੰ ਹੋਰ ਜਾਰੀ ਰੱਖਣ ਲਈ ਅਸੀਂ 1 ਸਤੰਬਰ ਤੋਂ ਦੂਜੀ ਮੁਹਿੰਮ ਸ਼ੁਰੂ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Related Articles

Leave a Reply