Skip to main content

BTV BROADCASTING

ਆਕਸਫੋਰਡ ਯੂਨੀਵਰਸਿਟੀ ਭਾਰਤ ਨੂੰ 500 ਸਾਲ ਪੁਰਾਣੀ ਮੂਰਤੀ ਕਰੇਗੀ ਵਾਪਸ

ਆਕਸਫੋਰਡ ਯੂਨੀਵਰਸਿਟੀ ਭਾਰਤ ਨੂੰ 500 ਸਾਲ ਪੁਰਾਣੀ ਮੂਰਤੀ ਕਰੇਗੀ ਵਾਪਸ

ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਭਾਰਤ ਨੂੰ 500 ਸਾਲ ਪੁਰਾਣੀ ਕਾਂਸੀ ਦੀ ਮੂਰਤੀ ਵਾਪਸ ਕਰਨ ਜਾ ਰਹੀ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਹ ਮੂਰਤੀ ਸੰਤ ਤਿਰੁਮੰਕਾਈ ਅਲਵਰ ਦੀ ਹੈ, ਜੋ 16ਵੀਂ ਸਦੀ ਦੌਰਾਨ ਤਾਮਿਲਨਾਡੂ ਦੇ ਇੱਕ ਮੰਦਰ ਤੋਂ ਚੋਰੀ ਹੋ ਗਈ ਸੀ।

Related Articles

Leave a Reply