BTV BROADCASTING

ਕਿਸਾਨ ਅੰਦੋਲਨ : ਸਿਰਸਾ ‘ਚ ਕਿਸਾਨਾਂ ਦਾ ਪੱਕਾ ਧਰਨਾ ਜਾਰੀ

19 ਫਰਵਰੀ 2024: ਸਿਰਸਾ ਡੱਬਵਾਲੀ ਹਾਈਵੇਅ ’ਤੇ ਪੈਂਦੇ ਪਿੰਡ ਪੰਜੂਆਣਾ ਨਹਿਰ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨ ਆਗੂ ਜਸਬੀਰ…

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ‘ਚ ਪਤਨੀ ਸਮੇਤ ਮਾਂ ਬਗਲਾਮੁਖੀ ਧਾਮ ਵਿਖੇ ਹੋਏ ਨਤਮਸਤਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਆਏ । ਉਹ ਪੱਖੋਵਾਲ ਰੋਡ ‘ਤੇ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ…

ਸੜਕ ਸੁਰੱਖਿਆ ਫੋਰਸ ਦੇ ਵੱਲੋਂ 15ਦਿਨਾਂ ਦਾ ਰਿਪੋਰਟ ਕਾਰਡ ਜਾਰੀ

ਸੂਬਾ ਸਰਕਾਰ ਦੇ ਵੱਲੋਂ ਬੀਤੇ ਕੁਝ ਹਫ਼ਤਿਆਂ ‘ਚ ਸੜਕੀ ਹਾਦਸਿਆਂ ‘ਚ ਜ਼ਖਮੀ ਹੋਣ ਵਾਲੇ ਲੋਕਾਂ ਦੀ ਸਹਾਇਤਾ ਦੇ ਲਈ ਸੜਕ…

ਦਿੱਲੀ ਦੇ ਰੋਹਿਲਾ ਸਟੇਸ਼ਨ ਤੇ ਵਾਪਰਿਆ ਵੱਡਾ ਹਾਦਸਾ,ਪਟੜੀ ਤੋਂ ਹੇਠਾਂ ਉਤਰੇ ਡੱਬੇ

ਨਵੀਂ ਦਿੱਲੀ: ਦਿੱਲੀ ਦੇ ਸਰਾਏ ਰੋਹਿਲਾ ਸਟੇਸ਼ਨ ਨੇੜੇ ਇੱਕ ਵੱਡਾ ਹਾਦਸਾ ਹੋਇਆ ਹੈ। ਇੱਥੇ ਇੱਕ ਮਾਲ ਗੱਡੀ ਦੇ 7 ਤੋਂ…

ਹਰਿਆਣਾ ਹੁਣ ਰਾਜਸਥਾਨ ਨੂੰ ਦੇਵੇਗਾ ਪਾਣੀ

ਹਰਿਆਣਾ ਹੁਣ ਯਮੁਨਾ ਦਾ ਪਾਣੀ ਰਾਜਸਥਾਨ ਨੂੰ ਦੇਵੇਗਾ ਇਸ ਸਬੰਧੀ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਇਸ…

ਪੁਲਾੜ ‘ਚ ਭੇਜਿਆ ਤੀਜੀ ਪੀੜ੍ਹੀ ਦਾ ਮੌਸਮ ਉਪਗ੍ਰਹਿ INSAT-3DS

ਭਾਰਤ ਨੇ ਸ਼ਨੀਵਾਰ ਸ਼ਾਮ ਨੂੰ ਆਪਣੇ ਤੀਜੀ ਪੀੜ੍ਹੀ ਦੇ ਮੌਸਮ ਉਪਗ੍ਰਹਿ INSAT-3DS ਨੂੰ ਸ਼ੁਰੂਆਤੀ ਅਸਥਾਈ ਪੰਧ ਵਿੱਚ ਸਫਲਤਾਪੂਰਵਕ ਰੱਖਿਆ। 51.7…

ਵਿਜੀਲੈਂਸ ਬਿਊਰੋ ਨੇ ਸਾਬਕਾ ਕਾਨੂੰਗੋ ਨੂੰ ਰਿਸ਼ਵਤ ਲੈਦੇ ਕੀਤਾ ਕਾਬੂ

ਚੰਡੀਗੜ੍ਹ: ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਐਸ.ਬੀ.ਐਸ.ਨਗਰ ਜ਼ਿਲ੍ਹੇ ਦੇ ਕਸਬਾ ਰਾਹੋਂ ਦੇ…

CBI ਨੇ ਜਲੰਧਰ ਪਾਸਪੋਰਟ ਦਫਤਰ ਦੇ ਤਿੰਨ ਅਧਿਕਾਰੀਆਂ ਨੂੰ ਕੀਤਾ ਕਾਬੂ

ਚੰਡੀਗੜ੍ਹ ਤੋਂ ਕੇਂਦਰੀ ਬਿਊਰੋ ਇਨਵੈਸਟੀਗੇਸ਼ਨ (ਸੀਬੀਆਈ) ਦੀ ਟੀਮ ਤਲਾਸ਼ੀ ਲਈ ਪੰਜਾਬ ਦੇ ਪਾਸਪੋਰਟ ਜਲੰਧਰ ਦੇ ਖੇਤਰੀ ਦਫਤਰ ਪਹੁੰਚੀ। ਸੀਬੀਆਈ ਦੀਆਂ…

ਦਿੱਲੀ ਅੱਗ : ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ 10-10 ਲੱਖ ਰੁਪਏ- ਕੇਜਰੀਵਾਲ

ਦਿੱਲੀ 17 ਫਰਵਰੀ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਲੀਪੁਰ ਫੈਕਟਰੀ ਅੱਗ ਦੀ ਘਟਨਾ ਵਿੱਚ ਮਾਰੇ ਗਏ ਲੋਕਾਂ…

ਹਰਿਆਣਾ ਪੁਲਿਸ ਨੇ ਦਿੱਲੀ ਜਾਣ ਵਾਲੀਆਂ ਲਈ ਜਾਰੀ ਕੀਤਾ ਨਵਾਂ ਰੂਟ, ਜਾਣੋ

17 ਫ਼ਰਵਰੀ 2024: ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ ਦੇ ਰਸਤੇ ਤੋਂ ਲਾਂਡਵਾ, ਇੰਦਰੀ ਹੁੰਦੇ ਕਰਨਾਲ ਪਹੁੰਚਣ ਤੇ ਫਿਰ…