BTV Canada Official

Watch Live

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ‘ਚ ਪਤਨੀ ਸਮੇਤ ਮਾਂ ਬਗਲਾਮੁਖੀ ਧਾਮ ਵਿਖੇ ਹੋਏ ਨਤਮਸਤਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ‘ਚ ਪਤਨੀ ਸਮੇਤ ਮਾਂ ਬਗਲਾਮੁਖੀ ਧਾਮ ਵਿਖੇ ਹੋਏ ਨਤਮਸਤਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਆਏ । ਉਹ ਪੱਖੋਵਾਲ ਰੋਡ ‘ਤੇ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਪਹੁੰਚ ਕੇ ਦੇਵੀ ਮਾਤਾ ਦੇ ਚਰਨਾਂ ‘ਚ ਮੱਥਾ ਟੇਕਿਆ। ਸੀ.ਐਮ ਮਾਨ ਦੇ ਨਾਲ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਮੌਜੂਦ ਸਨ । ਬਗਲਾਮੁਖੀ ਧਾਮ ‘ਚ ਚੱਲ ਰਹੇ ਅਖੰਡ ਹਵਨ ‘ਚ ਬਲੀ ਚੜ੍ਹਾ ਕੇ ਸੀਐੱਮ ਮਾਨ ਨੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਲਿਆ । ਦੱਸ ਦੇਈਏ ਕਿ ਬਗਲਾਮੁਖੀ ਧਾਮ ਵਿੱਚ 216 ਘੰਟੇ ਦਾ ਮਹਾਯੱਗ ਆਯੋਜਿਤ ਕੀਤਾ ਗਿਆ ਸੀ

Related Articles

Leave a Reply