BTV Canada Official

Watch Live

CM ਮਾਨ ਪਰਿਵਾਰ ਸਮੇਤ ਅੱਜ ਜਾਣਗੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ

CM ਮਾਨ ਪਰਿਵਾਰ ਸਮੇਤ ਅੱਜ ਜਾਣਗੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ

2 ਫ਼ਰਵਰੀ 2024: ਸੀ.ਐਮ ਭਗਵੰਤ ਮਾਨ ਆਪਣੀ ਪਤਨੀ ਡਾ.ਗੁਰਪ੍ਰੀਤ ਕੌਰ ਅਤੇ ਆਪਣੀ ਭੈਣ ਨਾਲ ਨਿੱਜੀ ਦੌਰੇ ‘ਤੇ ਦੇਰ ਸ਼ਾਮ ਹੁਸ਼ਿਆਰਪੁਰ ਪਹੁੰਚੇ।ਸੀ.ਐਮ.ਭਗਵੰਤ ਮਾਨ ਅੱਜਕੱਲ੍ਹ ਹੁਸ਼ਿਆਰਪੁਰ ਦੇ ਚੋਹਾਲ ਸਥਿਤ ਜੰਗਲਾਤ ਰੈਸਟ ਹਾਊਸ ‘ਚ ਠਹਿਰੇ ਹੋਏ ਹਨ।

ਉਕਤ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੀਐੱਮ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਭਲਕੇ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਜਾ ਸਕਦੇ ਹਨ।

Related Articles

Leave a Reply