BTV Canada Official

Watch Live

AAP ਸੁਪਰੀਮੋ ਕੇਜਰੀਵਾਲ ਨੇ ED ਨੂੰ ਲਿੱਖੀ ਚਿੱਠੀ ,12 ਮਾਰਚ ਤੋਂ ਬਾਅਦ ਦੀ ਮੰਗੀ ਤਰੀਕ

AAP ਸੁਪਰੀਮੋ ਕੇਜਰੀਵਾਲ ਨੇ ED ਨੂੰ ਲਿੱਖੀ ਚਿੱਠੀ ,12 ਮਾਰਚ ਤੋਂ ਬਾਅਦ ਦੀ ਮੰਗੀ ਤਰੀਕ

4 ਮਾਰਚ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਣਗੇ| ਪਰ ਉਹ ਈਡੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਨ| ਆਮ ਆਦਮੀ ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈਡੀ ਨੂੰ ਜਵਾਬ ਭੇਜਿਆ ਹੈ| ਜਿਸ ‘ਚ ਇੱਕ ਵਾਰ ਫਿਰ ਤੋਂ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ\ ਦੱਸ ਦਈਏ ਕਿ ED ਨੂੰ ਲਿੱਖੀ ਚਿੱਠੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਤੋਂ 12 ਮਾਰਚ 2024 ਤੋਂ ਬਾਅਦ ਦੀ ਤਰੀਕ ਮੰਗੀ ਹੈ| ਇਸ ਤਰੀਕ ਤੋਂ ਬਾਅਦ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਵਿੱਚ ਸ਼ਾਮਲ ਹੋਣਗੇ।

Related Articles

Leave a Reply