BTV BROADCASTING
BTV
Watch Live
Menu
HOME PAGE
News
Video
About
Contact
Watch Live
Menu
HOME PAGE
News
Video
About
Contact
Menu
HOME PAGE
News
Video
About
Contact
Punjab News
BTV BROADCASTING
January 5, 2025
ਡੱਲੇਵਾਲ ਨੂੰ ਜ਼ਬਰਦਸਤੀ ਚੁੱਕ ਲਿਆ ਗਿਆ ਤਾਂ ਲਾਸ਼ਾਂ ਵਿੱਚੋਂ ਦੀ ਲੰਘਣਾ ਪਏਗਾ
ਸ਼ਨੀਵਾਰ ਨੂੰ ਖਨੌਰੀ ਬਾਰਡਰ ‘ਤੇ ਕਿਸਾਨਾਂ ਦੀ ਮਹਾਪੰਚਾਇਤ ਹੋਈ। ਇਸ ਵਿੱਚ ਭਾਗ ਲੈਣ ਲਈ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ…
International News
BTV BROADCASTING
January 5, 2025
ਵਿਸ਼ਵ ਬੈਂਕ ਦੇਵੇਗਾ ਪਾਕਿਸਤਾਨ ਨੂੰ 20 ਅਰਬ ਅਮਰੀਕੀ ਡਾਲਰ ਦਾ ਪੈਕੇਜ
ਵਿਸ਼ਵ ਬੈਂਕ ਪਾਕਿਸਤਾਨ ਲਈ 20 ਅਰਬ ਡਾਲਰ ਦੇ ਪੈਕੇਜ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੈ। ਇਹ 10 ਸਾਲਾਂ ਦੀ ਪਹਿਲਕਦਮੀ…
India News
BTV BROADCASTING
January 5, 2025
ਕੇਂਦਰੀ ਗ੍ਰਹਿ ਮੰਤਰੀ ਨੇ ਸਾਧਗੁਰੂ ਅਤੇ ਸਵਾਮੀ ਅਵਧੇਸ਼ਾਨੰਦ ਗਿਰੀ ਨਾਲ ਮੁਲਾਕਾਤ ਕੀਤੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਅਧਿਆਤਮਕ ਗੁਰੂ ਸਾਧਗੁਰੂ ਜੱਗੀ ਵਾਸੂਦੇਵ ਅਤੇ ਸਵਾਮੀ ਅਵਧੇਸ਼ਾਨੰਦ ਗਿਰੀ ਮਹਾਰਾਜ ਨਾਲ ਮੁਲਾਕਾਤ…
India News
BTV BROADCASTING
January 5, 2025
ਨਿਕਿਤਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅਤੁਲ ਸੁਭਾਸ਼ ਦੇ ਪਰਿਵਾਰ ਨੇ ਜਤਾਇਆ ਦਰਦ
ਬੇਂਗਲੁਰੂ ਦੇ ਇੰਜੀਨੀਅਰ ਅਤੁਲ ਸੁਭਾਸ਼ ਦੀ ਪਤਨੀ ਨਿਕਿਤਾ, ਸੱਸ ਅਤੇ ਪਤਨੀ ਦੇ ਭਰਾ ਨੂੰ ਖੁਦਕੁਸ਼ੀ ਮਾਮਲੇ ‘ਚ ਜ਼ਮਾਨਤ ਮਿਲਣ ਤੋਂ…
India News
BTV BROADCASTING
January 5, 2025
ਪੋਰਬੰਦਰ ਹਵਾਈ ਅੱਡੇ ‘ਤੇ ਵੱਡਾ ਹਾਦਸਾ, ਕੋਸਟ ਗਾਰਡ ਦਾ ਹੈਲੀਕਾਪਟਰ ਕਰੈਸ਼
ਗੁਜਰਾਤ ਦੇ ਪੋਰਬੰਦਰ ਹਵਾਈ ਅੱਡੇ ‘ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ ਉੱਥੇ ਕੋਸਟ ਗਾਰਡ ਦਾ ਹੈਲੀਕਾਪਟਰ ਕਰੈਸ਼ ਹੋ ਗਿਆ…
Punjab News
BTV BROADCASTING
January 5, 2025
ਮੋਗਾ ਦੇ ਕਲਾਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੁਤਲਾ ਬਣਾ ਕੇ ਦਿੱਤੀ ਸ਼ਰਧਾਂਜਲੀ
ਇੱਥੇ ਪੂਰਾ ਦੇਸ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ, ਉੱਥੇ ਹੀ ਮੋਗਾ…
Punjab News
BTV BROADCASTING
January 5, 2025
ਅੰਮ੍ਰਿਤਸਰ ‘ਚ ਲੜਕੇ ਨੇ ਯੂਪੀ ਦੀ ਲੜਕੀ ਨਾਲ ਅੰਗੇਜ਼ਮੈਂਟ ਕਰਾ ਕੇ ਬਣਾਏ ਫਿਜੀਕਲ ਰਿਲੇਸ਼ਨ ਪਰ….
ਵਿਆਹ ਦੋ ਜ਼ਿੰਦਗੀਆਂ ਨੂੰ ਜੋੜਨ ਵਾਲਾ ਇੱਕ ਪਵਿੱਤਰ ਰਿਸ਼ਤਾ ਹੈ ਇਸ ਦੇ ਨਾਲ ਦੋ ਪਰਿਵਾਰਾਂ ਦੀ ਸਾਂਝ ਵੱਧਦੀ ਹੈ। ਲੇਕਿਨ…
Punjab News
BTV BROADCASTING
January 4, 2025
ਅੰਮ੍ਰਿਤਸਰ ਪੁਲਿਸ ਦਾ ਨਵਾਂ ਕਾਰਾ ਥਾਣੇ ਦੇ ‘ਚ ਰਾਜੀਨਾਮਾ ਕਰਨ ਆਈ ਮਹਿਲਾ ਦੇ ASI ਨੇ ਜੜਿਆ ਥੱਪੜ
ਮਹਿਲਾ ਦੇ ਮੁਤਾਬਿਕ ਕਾਫੀ ਸਮੇਂ ਤੋਂ ਥਾਣੇ ਵਿੱਚ ਮਾਰ ਰਹੀ ਸੀ ਗੇੜੇ ਨਹੀਂ ਹੋ ਰਹੀ ਸੀ ਕੋਈ ਸੁਣਵਾਈ ਤਾਂ ਅੱਜ…
Punjab News
BTV BROADCASTING
January 4, 2025
ਕੈਬਿਨੇਟ ਮੰਤਰੀ ਲਾਲਚੰਦ ਕਟਾਰੁਚਕ ਵਲੋਂ ਕੀਤਾ ਜਾ ਰਿਹਾ ਪਿੰਡਾਂ ਦਾ ਦੌਰਾ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਗ੍ਹਾ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਜੋ ਮੁਹਿਮ ਸ਼ੁਰੂ ਕੀਤੀ ਗਈ ਹੈ ਉਸੇ…
Punjab News
BTV BROADCASTING
January 4, 2025
ਪਾਕਿਸਤਾਨੀ ਸਮਗਲਰ ਨਾਲ ਸਬੰਧ ਰੱਖਣ ਵਾਲਾ ਇੱਕ ਨੌਜਵਾਨ ਇਕ ਕਿਲੋ ਹੀਰੋਇਨ ਸਮੇਤ ਗ੍ਰਿਫਤਾਰ
ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਾਉਣ ਵਾਲੇ ਇੱਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ…
1
...
40
41
42
43
44
...
331