ASSAM – BTV BROADCASTING

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਮੁੱਖ ਮੰਤਰੀ ਨੂੰ ਫ਼ੋਨ ਕਰਕੇ ਸੂਬੇ ‘ਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਕੀਤੀ ਹਾਸਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਫ਼ੋਨ ਕਰਕੇ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ।

ਮੁੱਖ ਮੰਤਰੀ ਨੇ ਟਵੀਟ ਕੀਤਾ, ‘ਮੈਂ ਉਨ੍ਹਾਂ ਨੂੰ ਸਮਝਾਇਆ ਕਿ ਅਸਾਮ ਇਸ ਸਾਲ ਅਰੁਣਾਚਲ ਪ੍ਰਦੇਸ਼ ਅਤੇ ਸਾਡੇ ਉੱਪਰੀ ਅਸਾਮ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਮੈਂ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਰਾਹਤ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿੱਚ ਭਾਰਤ ਸਰਕਾਰ ਵੱਲੋਂ ਮੈਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਭਾਰਤੀ ਜਲ ਸੈਨਾ ਦੇ ਅਧਿਕਾਰੀ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ
ਮੁੰਬਈ ਕ੍ਰਾਈਮ ਬ੍ਰਾਂਚ ਨੇ ਦੱਖਣੀ ਕੋਰੀਆ ‘ਚ ਜਾਅਲੀ ਦਸਤਾਵੇਜ਼ਾਂ ਰਾਹੀਂ ਮਨੁੱਖੀ ਤਸਕਰੀ ਦੇ ਦੋਸ਼ ‘ਚ ਭਾਰਤੀ ਜਲ ਸੈਨਾ ਦੇ ਅਧਿਕਾਰੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ‘ਚ ਭਾਰਤੀ ਜਲ ਸੈਨਾ ਦਾ ਲੈਫਟੀਨੈਂਟ ਕਮਾਂਡਰ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਸੀ। ਲੈਫਟੀਨੈਂਟ ਕਮਾਂਡਰ ਵਿਪਨ ਕੁਮਾਰ ਡਾਗਰ ਨੂੰ ਵੀਰਵਾਰ ਨੂੰ ਕੋਲਾਬਾ ਤੋਂ ਹਿਰਾਸਤ ‘ਚ ਲਿਆ ਗਿਆ ਸੀ। ਜਦਕਿ ਬਾਕੀ ਦੋਸ਼ੀਆਂ ਦੀ ਪਛਾਣ ਸਬ-ਲੈਫਟੀਨੈਂਟ ਬ੍ਰਹਮ ਜੋਤੀ ਸ਼ਰਮਾ, ਸਿਮਰਨ ਤੇਜੀ, ਰਵੀ ਕੁਮਾਰ ਅਤੇ ਦੀਪਕ ਡੋਗਰਾ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਗਿਰੋਹ ਨੇ 8-10 ਲੋਕਾਂ ਨੂੰ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪੂਰਬੀ ਏਸ਼ੀਆਈ ਦੇਸ਼ ਭੇਜਿਆ ਸੀ। ਇਸ ਦੇ ਲਈ ਹਰੇਕ ਵਿਅਕਤੀ ਤੋਂ 10 ਲੱਖ ਰੁਪਏ ਵਸੂਲੇ ਗਏ।

ਆਸਾਮ ‘ਚ ਦੋ ਵੱਖ-ਵੱਖ ਅਪਰੇਸ਼ਨਾਂ ਤਹਿਤ ਪੰਜ ਨਸ਼ਾ ਤਸਕਰ ਗ੍ਰਿਫ਼ਤਾਰ
ਆਸਾਮ ਵਿੱਚ ਘੱਟੋ-ਘੱਟ ਪੰਜ ਸ਼ੱਕੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਤਸਕਰਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਦਿਆਂ ਉਨ੍ਹਾਂ ਦੱਸਿਆ ਕਿ ਕੱਲ੍ਹ ਦੋ ਵੱਖ-ਵੱਖ ਐਂਟੀ-ਨਰੋਕੋਟਿਕ ਅਪ੍ਰੇਸ਼ਨ ਕੀਤੇ ਗਏ ਸਨ, ਜਿਸ ਦੌਰਾਨ ਭਾਰੀ ਮਾਤਰਾ ਵਿੱਚ ਹੈਰੋਇਨ ਜ਼ਬਤ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਚੁੰਗਲ ਤੋਂ ਬਚੇਗੀ।

ਸੀਐਮ ਸਰਮਾ ਨੇ ਕਿਹਾ ਕਿ ਇੱਕ ਆਪ੍ਰੇਸ਼ਨ ਕਾਰਬੀ ਐਂਗਲੌਂਗ ਦੁਆਰਾ ਚਲਾਇਆ ਗਿਆ ਅਤੇ ਦੂਜਾ ਆਪ੍ਰੇਸ਼ਨ ਗੋਲਾਘਾਟ ਪੁਲਿਸ ਅਤੇ ਸੀਆਰਪੀਐਫ ਦੁਆਰਾ ਕੀਤਾ ਗਿਆ। ਕਾਰਬੀ ਆਂਗਲਾਂਗ ਪੁਲਿਸ ਨੇ 554.66 ਹੈਰੋਇਨ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਗੋਲਾਘਾਟ ਪੁਲਿਸ ਅਤੇ ਸੀਆਰਪੀਐਫ ਨੇ 505.05 ਗ੍ਰਾਮ ਹੈਰੋਇਨ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਕੇਰਲ ਪੁਲਿਸ ਨੂੰ ਆਸਾਮ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਸਫਲਤਾ ਮਿਲੀ
ਕੇਰਲ ਪੁਲਿਸ ਨੇ ਇੱਕ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਆਸਾਮ ਦੇ ਇੱਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਤਾਮਿਲਨਾਡੂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਵਕਾਥਨਮ ਨੇੜੇ ਕੰਕਰੀਟ ਮਿਕਸਰ ਮਸ਼ੀਨ ਦੀ ਸਫਾਈ ਕਰਦੇ ਸਮੇਂ ਨੌਜਵਾਨ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ।

ਸਫਾਈ ਕਰਦੇ ਸਮੇਂ ਮਸ਼ੀਨ ਚਾਲੂ ਕੀਤੀ
ਪੁਲਸ ਨੇ ਵੀਰਵਾਰ ਨੂੰ 29 ਸਾਲਾ ਪਾਂਡੀ ਦੁਰਈ ਨੂੰ ਗ੍ਰਿਫਤਾਰ ਕੀਤਾ ਹੈ। 28 ਅਪ੍ਰੈਲ ਨੂੰ 19 ਸਾਲਾ ਲਾਈਮਨ ਕਿਸਕ ਦੀ ਲਾਸ਼ ਕੰਕਰੀਟ ਪਲਾਂਟ ਦੇ ਕੂੜਾ ਡੰਪ ਦੇ ਟੋਏ ‘ਚੋਂ ਮਿਲੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਦੇ ਪਲਾਂਟ ਆਪਰੇਟਰ ਦੁਰਈ ਨੇ 26 ਅਪ੍ਰੈਲ ਨੂੰ ਮਿਕਸਰ ਮਸ਼ੀਨ ਸ਼ੁਰੂ ਕੀਤੀ, ਜਦੋਂ ਕਿਸਕ ਇਸ ਦੀ ਸਫਾਈ ਕਰ ਰਿਹਾ ਸੀ।

ਸੀਸੀਟੀਵੀ ਨਾਲ ਵੀ ਛੇੜਛਾੜ ਕੀਤੀ
ਪੁਲਸ ਨੇ ਦੱਸਿਆ ਕਿ ਜਦੋਂ ਕਿਸਕ ਜ਼ਮੀਨ ‘ਤੇ ਡਿੱਗਿਆ ਤਾਂ ਦੁਰਈ ਨੇ ਉਸ ਦੀ ਲਾਸ਼ ਕੂੜੇ ਦੇ ਟੋਏ ‘ਚ ਸੁੱਟ ਦਿੱਤੀ। ਹਾਲਾਂਕਿ ਦੋ ਦਿਨਾਂ ਬਾਅਦ ਲਾਸ਼ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੀਸੀਟੀਵੀ ਨਾਲ ਵੀ ਛੇੜਛਾੜ ਕੀਤੀ ਸੀ। ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।