Skip to main content

BTV BROADCASTING

SIT ਨੇ ਬਰਗਾੜੀ ਮਾਮਲੇ ਦੇ ਭਗੌੜੇ ਪਰਦੀਪ ਕਲੇਰ ਨੂੰ ਕੀਤਾ ਕਾਬੂ

ਬਰਗਾੜੀ ਬੇਅਦਬੀ ਮਾਮਲੇ ਦੇ ਇਕ ਭਗੌੜੇ ਪਰਦੀਪ ਕਲੇਰ ਨੂੰ ਬੀਤੇ ਦਿਨੀਂ ਸਿੱਟ ਨੇ ਕਾਬੂ ਕਰ ਲਿਆ।