Alberta ‘ਚ ਵਧ ਰਿਹਾ ਹੈ ਘਾਤਕ ਫਲੂ, ਮਾਹਿਰਾਂ ਨੇ ਦਿੱਤੀ ਸਲਾਹ
ਅਲਬਰਟਾ ਦਾ ਫਲੂ ਸੀਜ਼ਨ ਅਜੇ ਖਤਮ ਹੋਣ ਵਾਲਾ ਹੀ ਹੈ ਪਰ ਉਸ ਤੋਂ ਪਹਿਲਾਂ ਹੀ ਸਾਲ 2024 ਚ ਇਸ ਦੇ ਆਂਕੜੇ ਵਧ ਕੇ ਸਾਹਮਣੇ ਆਏ ਹਨ ਜਿਸ ਨੂੰ ਮਾਹਰ 1990 ਦੇ ਦਹਾਕੇ ਦੇ ਮਧ ਦੇ ਦੌਰਾਨ ਫੈਲੇ ਘਾਤਕ ਫਲੂ ਤੋਂ ਬਾਅਦ ਇਸ ਵਾਰੀ ਦੇ ਹਿਸਾਬ ਨਾਲ ਜ਼ਿਆਦਾ ਚਿੰਤਾਜਨਕ ਮੰਨ ਰਹੇ ਹਨ। ਮਾਹਰਾਂ ਦਾ ਕਹਿਣਾ ਹੈ […]