ਮੁਸਲਿਮ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਮਿਲੀ ਸਜ਼ਾ
ਲੰਡਨ, ਓਨਟੈਰੀਓ ਇੱਕ ਜੱਜ ਨੇ ਨਥੈਨੀਏਲ ਵੇਲਟਮੈਨ ਨੂੰ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਹੈ, ਜਿਸਨੂੰ ਜੂਨ 2021 ਵਿੱਚ ਇੱਕ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਅਤੇ ਇੱਕ ਨੌਜਵਾਨ ਮੁੰਡੇ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। 23 ਸਾਲਾ ਵੇਲਟਮੈਨ ਨੂੰ ਨਵੰਬਰ ਦੇ ਮਹੀਨੇ ਚ 6 ਜੂਨ 2021 ਨੂੰ ਸੈਰ ਕਰਨ […]