U.S: ਇੱਕ ਹਫਤੇ ਤੋਂ ਲਾਪਤਾ 3 ਸਾਲ ਦਾ ਬੱਚਾ, ਮਾਂ ‘ਤੇ ਅਣਗਹਿਲੀ ਦੇ ਲੱਗੇ ਦੋਸ਼
ਤਿੰਨ ਸਾਲਾ ਅਲਾਈਜਾਹ ਵਯੂ ਅਜੇ ਵੀ ਟੂ ਰਿਵਰਜ਼, ਵਿਸਕ ਵਿੱਚ ਇੱਕ ਘਰ ਤੋਂ ਲਗਭਗ ਇੱਕ ਹਫਤੇ ਤੋਂ ਲਾਪਤਾ ਹੈ। ਜਿਸ ਨੂੰ ਲੈ ਕੇ ਪੁਲਿਸ ਅਤੇ ਵਲੰਟੀਅਰ ਦੇ ਖੋਜ ਦੇ ਯਤਨ ਜਾਰੀ ਹਨ, ਪਰ ਉਥੇ ਹੀ ਹੁਣ ਇਸ ਮਾਮਲੇ ਚ ਵਯੂ ਦੀ ਮਾਂ ਨੂੰ ਇੱਕ ਅਪਰਾਧਿਕ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਉਸ […]