Canada’s Financial watchdog FINTRAC hit by Cybersecurity Breach
ਕੈਨੇਡਾ ਦੀ financial intelligence agency FINTRAC ‘ਤੇ ਸਾਈਬਰ ਹਮਲਾ ਹੋਇਆ ਹੈ। ਜਿਸ ਨੂੰ ਵੇਖਦੇ ਹੋਏ FINTRAC ਨੇ ਜਾਣਕਾਰੀ ਦੀ ਸੁਰੱਖਿਆ ਲਈ ਆਪਣੇ ਕਾਰਪੋਰੇਟ ਸਿਸਟਮਾਂ ਨੂੰ ਔਫਲਾਈਨ ਕਰ ਲਿਆ ਅਤੇ ਇਹ ਸਿਸਟਮਾਂ ਨੂੰ ਬਹਾਲ ਕਰਨ ਲਈ ਫੈਡਰਲ ਭਾਈਵਾਲਾਂ ਨਾਲ ਸਹਿਯੋਗ ਕਰ ਰਿਹਾ ਹੈ। ਆਪਣੀ ਵੈੱਬਸਾਈਟ ‘ਤੇ ਪੋਸਟ ਕੀਤੇ ਇਕ ਨੋਟਿਸ ‘ਤੇ, ਏਜੰਸੀ ਦਾ ਕਹਿਣਾ ਹੈ ਕਿ […]