BTV BROADCASTING

News

ਬਰੈਂਪਟਨ ਵਿੱਚ ਪੰਜਾਬੀ ਨੌਜਵਾਨ ਦਾ ਦਿਨੇ-ਦਿਹਾੜੇ ਕਤਲ

ਕੈਨੇਡਾ ਵਿੱਚ ਆਏ ਦਿਨ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਕੈਨੇਡਾ ਦੇ ਬਰੈਂਪਟਨ ਵਿੱਚ ਭੀੜ-ਭਾੜ ਵਾਲੇ ਪਲਾਜ਼ਾ ਵਿੱਚ ਕਾਰ ਵਿੱਚ ਕੁਝ ਬੰਦੂਕਾਂ ਨਾਲ ਆਏ ਹਮਲਾਵਰਾਂ ਨੇ ਪੰਜਾਬੀ ਕਾਰੋਬਾਰੀ ਨੌਜੁਆਨ ਦੀ ਜਾਨ ਲੈ ਲਈ ਅਤੇ ਫਰਾਰ ਹੋ ਗਏ।

  ਅਮਰੀਕਾ ਵਿੱਚ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਦੀਆਂ ਜਾਣਗੀਆਂ ਨੌਕਰੀਆਂ

ਅਮਰੀਕਾ ਵਿੱਚ ਫੈਡਰਲ ਸਿਹਤ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਹੋ ਗਈ ਹੈ। ਕਰਮਚਾਰੀਆਂ ਨੂੰ ਇਸ ਛਾਂਟੀ ਬਾਰੇ ਮੰਗਲਵਾਰ ਨੂੰ ਪਤਾ ਲੱਗਾ ਜਦੋਂ ਉਨ੍ਹਾਂ ਨੂੰ ਦਫ਼ਤਰ ਦੇ ਗੇਟ ‘ਤੇ ਰੋਕਿਆ ਗਿਆ। ਇਸ ਵਿੱਚ ਕਈ ਉੱਚ ਅਧਿਕਾਰੀ ਵੀ ਸ਼ਾਮਲ ਸਨ। ਅਮਰੀਕੀ ਸਿਹਤ ਸਕੱਤਰ

Ontario ਚ’ ਇਸ ਗਲਤੀ ਕਾਰਣ 1.6K ਵਿਦਿਆਰਥੀਆਂ ਨੂੰ ਕੀਤਾ ਗਿਆ Suspend

ਓਂਟਾਰੀਓ ਦੇ ਵਾਟਰਲੂ ਖੇਤਰ ਵਿੱਚ 1,624 ਪ੍ਰਾਇਮਰੀ ਸਕੂਲ ਵਿਦਿਆਰਥੀਆਂ ਨੂੰ ਟੀਕਾਕਰਨ ਨਾ ਕਰਾਉਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਓਂਟਾਰੀਓ ਦੇ ਵਾਟਰਲੂ ਖੇਤਰ ਵਿੱਚ 1,624 ਪ੍ਰਾਇਮਰੀ ਸਕੂਲੀ ਵਿਦਿਆਰਥੀਆਂ ਨੂੰ ਟੀਕਾਕਰਨ ਨਾ ਕਰਾਉਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਖਸਰਾ