BTV BROADCASTING

ਗਾਜ਼ਾ ’ਚ ਇਜ਼ਰਾਇਲੀ ਹਮਲੇ ਜਾਰੀ

ਗਾਜ਼ਾ ’ਚ ਪੋਲੀਓ ਟੀਕਾਕਰਨ ਵਿਚਾਲੇ ਸ਼ੁੱਕਰਵਾਰ ਨੂੰ ਵੀ ਇਜ਼ਰਾਇਲੀ ਹਮਲੇ ਜਾਰੀ ਰਹੇ। ਗਾਜ਼ਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ…

ਕੀਨੀਆ ‘ਚ ਸਕੂਲ ਦੇ ਹੋਸਟਲ ‘ਚ ਭਿਆਨਕ ਅੱਗ

ਕੀਨੀਆ ਦੇ ਇਕ ਪ੍ਰਾਇਮਰੀ ਬੋਰਡਿੰਗ ਸਕੂਲ ‘ਚ ਭਿਆਨਕ ਅੱਗ ਲੱਗਣ ਕਾਰਨ 17 ਬੱਚਿਆਂ ਦੀ ਮੌਤ ਹੋ ਗਈ ਜਦਕਿ 13 ਜ਼ਖਮੀ…

ਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ਦੀ ਅੱਗ ਲੱਗਣ ਤੋਂ ਬਾਅਦ ਹੋਈ ਮੌਤ

ਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ਦੀ ਅੱਗ ਲੱਗਣ ਤੋਂ ਬਾਅਦ ਹੋਈ ਮੌਤਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ਦੀ ਆਪਣੇ…

ਕੈਨੇਡਾ ਨੇ ਯੂਐਸ ਚੋਣਾਂ ਵਿੱਚ ਰੂਸੀ ਗਲਤ ਜਾਣਕਾਰੀ ਦੇ ਯਤਨਾਂ ਦੀ ਨਿੰਦਾ ਕੀਤੀ

ਕੈਨੇਡਾ ਨੇ ਯੂਐਸ ਚੋਣਾਂ ਵਿੱਚ ਰੂਸੀ ਗਲਤ ਜਾਣਕਾਰੀ ਦੇ ਯਤਨਾਂ ਦੀ ਨਿੰਦਾ ਕੀਤੀ ਹੈ।ਕ੍ਰੇਮਲਿਨ ਵਿਰੁੱਧ ਬਿਡੇਨ ਪ੍ਰਸ਼ਾਸਨ ਦੁਆਰਾ ਹਾਲ ਹੀ…

ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਦਰਜਨਾਂ ਮਰਦਾਂ ਨੂੰ ਸੱਦਾ ਦੇਣ ਦੇ ਦੋਸ਼ ‘ਚ ਫਰਾਂਸੀਸੀ ਵਿਅਕਤੀ ‘ਤੇ ਮੁਕੱਦਮਾ ਸ਼ੁਰੂ

ਆਪਣੀ ਪਤਨੀ ਨਾਲ ਬਲਾਤਕਾਰ ਕਰਨ ਲਈ ਦਰਜਨਾਂ ਮਰਦਾਂ ਨੂੰ ਸੱਦਾ ਦੇਣ ਦੇ ਦੋਸ਼ ‘ਚ ਫਰਾਂਸੀਸੀ ਵਿਅਕਤੀ ‘ਤੇ ਮੁਕੱਦਮਾ ਸ਼ੁਰੂ।ਫਰਾਂਸ ਵਿੱਚ…

ਅਮਰੀਕੀ ਨਿਆਂ ਵਿਭਾਗ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਹੋਏ

ਅਮਰੀਕੀ ਨਿਆਂ ਵਿਭਾਗ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਹੋਏ ਘਾਤਕ ਹਮਲੇ ਦੇ ਸਬੰਧ ਵਿੱਚ ਹਮਾਸ ਦੇ ਲੀਡਰ ਯਾਹਿਆ…

ਜਾਰਜੀਆ ਹਾਈ ਸਕੂਲ ‘ਚ ਗੋਲੀਬਾਰੀ, ਚਾਰ ਦੀ ਮੌਤ, ਨੌਂ ਜ਼ਖਮੀ

ਜਾਰਜੀਆ ਹਾਈ ਸਕੂਲ ‘ਚ ਗੋਲੀਬਾਰੀ, ਚਾਰ ਦੀ ਮੌਤ, ਨੌਂ ਜ਼ਖਮੀ।ਜਾਰਜੀਆ ਦੇ ਵਿੰਡਰ ਵਿੱਚ ਐਪਾਲੇਚੀ ਹਾਈ ਸਕੂਲ ਵਿੱਚ ਬੀਤੀ ਸਵੇਰ ਇੱਕ…

ਯੁਗਾਂਡਾ ਦੀ ਓਲੰਪਿਕ ਐਥਲੀਟ ਨੂੰ ਬੁਆਏਫ੍ਰੈਂਡ ਨੇ ਲਾਈ ਅੱਗ, ਬੁਰੀ ਤਰ੍ਹਾਂ ਝੁਲਸੀ

ਯੁਗਾਂਡਾ ਦੀ ਓਲੰਪਿਕ ਐਥਲੀਟ ਨੂੰ ਬੁਆਏਫ੍ਰੈਂਡ ਨੇ ਲਾਈ ਅੱਗ, ਬੁਰੀ ਤਰ੍ਹਾਂ ਝੁਲਸੀ।ਯੂਗਾਂਡਾ ਦੀ ਓਲੰਪਿਕ ਅਥਲੀਟ ਰੇਬੇਕਾ ਚੇਪਟਗਾਏ ‘ਤੇ ਉਸ ਦੇ…

ਸ਼ਿਕਾਗੋ ਸਬਵੇਅ ‘ਚ ਸੁੱਤੇ ਪਏ ਲੋਕਾਂ ਤੇ ਚਲਾਈ ਗੋਲੀ, ਚਾਰ ਦੀ ਮੌਤ

ਸ਼ਿਕਾਗੋ ਸਬਵੇਅ ‘ਚ ਸੁੱਤੇ ਪਏ ਲੋਕਾਂ ਤੇ ਚਲਾਈ ਗੋਲੀ, ਚਾਰ ਦੀ ਮੌਤ।ਬੀਤੇ ਦਿਨ ਲੇਬਰ ਡੇਅ ਦੀ ਸਵੇਰ ਨੂੰ ਸ਼ਿਕਾਗੋ ਦੀ…

English Channel ਵਿੱਚ ਪ੍ਰਵਾਸੀ ਕਿਸ਼ਤੀ ਟੁੱਟਣ ਕਾਰਨ 12 ਦੀ ਮੌਤ

ਉੱਤਰੀ ਫਰਾਂਸ ਦੇ ਨੇੜੇ ਇੰਗਲਿਸ਼ ਚੈਨਲ ‘ਤੇ ਬੀਤੇ ਦਿਨ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਟੁੱਟ ਗਈ, ਜਿਸ ਕਾਰਨ…