BTV BROADCASTING

ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ ਦਾ 700 ਤੋਂ ਵੱਧ ਡਿੱਗਿਆ ਅੰਕ

19 ਮਾਰਚ 2024: ਸ਼ੇਅਰ ਬਾਜ਼ਾਰ ‘ਚ ਅੱਜ ਯਾਨੀ 19 ਮਾਰਚ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਪਹਿਰ ਦੇ ਕਾਰੋਬਾਰ…

ED ਅੱਗੇ ਪੇਸ਼ ਨਹੀਂ ਹੋਣਗੇ ਦਿੱਲੀ CM ਅਰਵਿੰਦ ਕੇਜਰੀਵਾਲ

18 ਮਾਰਚ 2024: ਦਿੱਲੀ ਜਲ ਬੋਰਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ…

ਸੁਪਰੀਮ ਕੋਰਟ ਨੇ ਚੋਣ ਬਾਂਡ ‘ਤੇ SBI ਨੂੰ ਲਗਾਈ ਫਟਕਾਰ, ਕਿਹਾ- SBI ਚੋਣ ਬਾਂਡ ਨਾਲ ਸਬੰਧਤ ਸਾਰੀ ਜਾਣਕਾਰੀ ਦਾ ਕਰੇ ਖੁਲਾਸਾ

18 ਮਾਰਚ 2024: ਸੁਪਰੀਮ ਕੋਰਟ ਨੇ ਸੋਮਵਾਰ ਯਾਨੀ ਕਿ (18 ਮਾਰਚ) ਨੂੰ SBI ਨੂੰ 21 ਮਾਰਚ ਤੱਕ ਇਲੈਕਟੋਰਲ ਬਾਂਡ ਨਾਲ…

ਕਾਰ ਬਣੀ ਹੈਲੀਕਾਪਟਰ, ਅੰਬੇਡਕਰ ਨਗਰ ਦੇ ਦੋ ਭਰਾਵਾਂ ਦਾ ਅਨੋਖਾ ਕਾਰਨਾਮਾ

18 ਮਾਰਚ 2024: ਕੁਝ ਵੱਖਰਾ ਕਰਨ ਦੀ ਇੱਛਾ ਰੱਖਦੇ ਹੋਏ, ਦੋ ਭਰਾਵਾਂ ਨੇ ਆਪਣੀ ਕਾਰ ਨੂੰ ਹੈਲੀਕਾਪਟਰ ਵਿੱਚ ਬਦਲ ਦਿੱਤਾ।…

ਅਜਮੇਰ ‘ਚ ਵੱਡਾ ਰੇਲ ਹਾਦਸਾ, 2 ਟਰੇਨਾਂ ਇਕ ਹੀ ਪਟੜੀ ‘ਤੇ

18 ਮਾਰਚ 2024: ਅਜਮੇਰ ਦੇ ਮਦਰ ਰੇਲਵੇ ਸਟੇਸ਼ਨ ਨੇੜੇ ਐਤਵਾਰ ਦੇਰ ਰਾਤ ਦੋ ਰੇਲ ਗੱਡੀਆਂ ਇਕ ਪਟੜੀ ‘ਤੇ ਆ ਗਈਆਂ,…

ਰਾਇਲ ਚੈਲੰਜਰਜ਼ ਬੰਗਲੌਰ ਨੇ WPL ‘ਚ ਪਹਿਲਾ ਖਿਤਾਬ ਜਿੱਤਿਆ, ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ

18 ਮਾਰਚ 2024: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ ‘ਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਦਿੱਲੀ…

ਕੋਲਕਾਤਾ ‘ਚ ਉਸਾਰੀ ਅਧੀਨ 5 ਮੰਜ਼ਿਲਾ ਇਮਾਰਤ ਡਿੱਗੀ, 10 ਲੋਕਾਂ ਨੂੰ ਕੱਢਿਆ ਗਿਆ ਬਾਹਰ

18 ਮਾਰਚ 2024: ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਐਤਵਾਰ ਦੇਰ ਰਾਤ ਇੱਕ 5 ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿ ਢੇਰੀ ਹੋ…

ਹਨੀਪ੍ਰੀਤ ਦੀਆਂ ਵਧਣ ਗਿਆ ਮੁਸ਼ਕਿਲਾਂ, ਬਰਗਾੜੀ ਕੇਸ ‘ਚ ਆਇਆ ਨਾਂਅ

16 ਮਾਰਚ 2024: 2015 ਦੇ ਬਰਗਾੜੀ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ…

ਭਾਜਪਾ ਦਾ ਚੋਣ ਗੀਤ- ਮੈਂ ਮੋਦੀ ਦਾ ਪਰਿਵਾਰ ਹਾਂ

16 ਮਾਰਚ 2024: ਭਾਜਪਾ ਨੇ ਸ਼ਨੀਵਾਰ (16 ਮਾਰਚ) ਨੂੰ ਆਪਣੀ ਚੋਣ ਮੁਹਿੰਮ ਦਾ ਥੀਮ ਗੀਤ ‘ਮੈਂ ਮੋਦੀ ਦਾ ਪਰਿਵਾਰ ਹਾਂ’…

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ

16 ਮਾਰਚ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੀ…