BTV BROADCASTING

ਐਲਬਰਟਾ ਵਿੱਚ ਡੇਕੇਅਰ ਫੀਸਾਂ ਵਿੱਚ ਹੋਵੇਗਾ ਬਦਲਾਅ

ਐਲਬਰਟਾ ਸਰਕਾਰ ਨੇ ਫੁੱਲ-ਟਾਈਮ ਅਤੇ ਪਾਰਟ-ਟਾਈਮ ਡੇਕੇਅਰ ਸੇਵਾਵਾਂ ਲਈ ਫਲੈਟ ਮਹੀਨਾਵਾਰੀ ਫੀਸਾਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਪਾਲਸੀ…

ਪ੍ਰੀਮੀਅਰ ਡੇਨੀਏਲ ਸਮਿੱਥ ਦਾ ਬੋਰਡਰ ਸੁਰੱਖਿਆ ਮਜ਼ਬੂਤ ਕਰਨ ਲਈ ਨਵਾਂ ਪ੍ਰਸਤਾਵ

ਐਲਬਰਟਾ ਦੀ ਪ੍ਰੀਮੀਅਰ ਡੇਨੀਏਲ ਸਮਿੱਥ ਨੇ ਕੈਨੇਡਾ ਅਤੇ ਅਮਰੀਕਾ ਲਈ ਅਰਕਟਿਕ ਖੇਤਰ ਵਿੱਚ ਇੱਕ ਨਵਾਂ ਜੋਇੰਟ ਨੋਰਾਡ ਬੇਸ ਬਣਾਉਣ ਦਾ…

ਕੈਲਗਰੀ ਵਿੱਚ ਹੋਮਲੈਸ ਲੋਕਾਂ ਲਈ ਬਣਨਗੀਆਂ ਦੋ ਨਵੀਆਂ ਵਾਰਮਿੰਗ ਸਪੇਸਜ਼

ਕੈਲਗਰੀ ਵਿੱਚ ਹੋਮਲੈਸ ਲੋਕਾਂ ਲਈ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਉਹਨਾਂ ਨੂੰ ਆਪਣਾ ਦਿਨ ਬਿਤਾਉਣ…

ਕੈਲਗਰੀ ਦੇ ਵੈਸਟ ਡਿਸਟ੍ਰਿਕਟ ਵਿੱਚ ਨਵੇਂ ਘਰਾਂ ਨਾਲ ਵਧ ਸਕਦੀਆਂ ਹਨ ਹੋਰ ਮੁਸ਼ਕਿਲਾਂ

ਕੈਲਗਰੀ ਦੇ ਸਾਊਥ ਵੈਸਟ ਹਿੱਸੇ ਦੇ ਵੈਸਟ ਡਿਸਟ੍ਰਿਕਟ ਵਿੱਚ ਇੱਕ ਵੱਡਾ ਅਤੇ ਨਵਾਂ ਰਿਹਾਇਸ਼ੀ ਅਤੇ ਵਪਾਰਕ ਵਿਕਾਸ ਬਣ ਰਿਹਾ ਹੈ।…

ਗ੍ਰੀਨ ਲਾਈਨ ਪ੍ਰਾਜੈਕਟ ਲਈ ਖਰੀਦੀ ਗਈ ਇਮਾਰਤ ਨੂੰ ਲੱਗੀ ਅੱਗ

ਕੈਲਗਰੀ ਦੇ ਓ-ਕਲੇਅਰ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਇਮਾਰਤ ਵਿੱਚ ਅੱਗ ਲੱਗ ਗਈ, ਜਿਸਨੂੰ ਇਸ ਹਫਤੇ ਡੈਮੋਲਿਸ਼ ਕਰਨ ਲਈ…

ਜੈਸਪਰ ਨੈਸ਼ਨਲ ਪਾਰਕ ਵਿੱਚ ਕੈਂਪਿੰਗ ਲਈ ਰਜਿਸਟ੍ਰੇਸ਼ਨ ਮੁੜ ਤੋਂ ਖੁੱਲੀ

ਜੈਸਪਰ ਨੈਸ਼ਨਲ ਪਾਰਕ ਵਿੱਚ ਕੈਂਪਿੰਗ ਲਈ ਰਜਿਸਟ੍ਰੇਸ਼ਨ 29 ਜਨਵਰੀ ਤੋਂ ਖੁਲ ਗਈ ਹੈ। ਇਹ ਫੈਸਲਾ ਇੱਕ ਐਸੇ ਸਮੇਂ ਵਿੱਚ ਲਿਆ…

ਨੋਵਾ ਸਕੋਸ਼ੀਆ ਵਿੱਚ ਮਿਨੀਮਮ ਵੇਜ ਵਿੱਚ ਵੱਡਾ ਵਾਧਾ

ਨੋਵਾ ਸਕੋਸ਼ੀਆ ਦੀ ਸਰਕਾਰ ਨੇ ਇਸ ਸਾਲ ਆਪਣੇ ਇਤਿਹਾਸ ਵਿੱਚ ਮਿਨੀਮਮ ਵੇਜ ਵਿੱਚ ਸਭ ਤੋਂ ਵੱਡਾ ਵਾਧਾ ਕਰਨ ਦਾ ਐਲਾਨ…

ਕੈਨੇਡਾ ਵਿੱਚ ਬੁਜ਼ੁਰਗ ਲੋਟਰੀ ਸਕੈਮ ਦਾ ਸ਼ਿਕਾਰ

ਪੀਲ ਰੀਜਨਲ ਪੁਲਿਸ (PRP) ਨੇ ਦੱਸਿਆ ਹੈ ਕਿ ਦੋ ਮਹਿਲਾਵਾਂ ਨੂੰ ਲਾਟਰੀ ਸਕੈਮ ਨਾਲ ਜੁੜੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ…

ਫਰੀਲੈਂਡ ਨੇ ਟਰੰਪ ਨਾਲ ਨਿਪਟਣ ਲਈ “BUY CANADA” ਯੋਜਨਾ ਦੀ ਕੀਤੀ ਪੇਸ਼ਕਸ਼

ਕੈਨੇਡਾ ਦੀ ਲਿਬਰਲ ਪਾਰਟੀ ਦੇ ਨੇਤਾ ਦੀ ਦੌੜ ਵਿੱਚ ਸ਼ਾਮਲ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਅਮਰੀਕਾ ਨੂੰ ਕੈਨੇਡੀਅਨ ਸਾਮਾਨ…

ਬੈਨਫ਼ ਨੈਸ਼ਨਲ ਪਾਰਕ ਵਿੱਚ ਆਇਆ ਭੂਚਾਲ

 26 ਜਨਵਰੀ ਨੂੰ ਬੈਨਫ਼ ਨੈਸ਼ਨਲ ਪਾਰਕ ਦੇ ਗਰਾਊਸ ਪੀਕ ਨੇੜੇ 4.5 ਮੱਗਨੀਟਿਊਡ ਦਾ ਭੂਚਾਲ ਰਿਕਾਰਡ ਕੀਤਾ ਗਿਆ। ਇਹ ਭੂਚਾਲ ਸਵੇਰੇ…