Canada News in Punjabi 23-12-2025 | BTV Broadcasting | #liveupdates#todaynewsupdates
- Canada Post ਅਤੇ Union ਵਿਚਕਾਰ ਹੋਇਆ ਅਸਥਾਈ ਸਮਝੌਤਾ
- PM Carney ਨੇ America ਲਈ Canada ਦਾ ਅਗਲਾ Ambassador ਕੀਤਾ ਨਿਯੁਕਤ
- Canada ਵਿੱਚ ਇਹ Pizza Pops ਕੀਤੇ ਗਏ Recall
- GTA ਵਿੱਚ 8 ਜਣੇ ਕੀਤੇ ਗਏ ਗਿਰਫ਼/ਤਾਰ
- Calgary ਦੇ C-Train Station ਨੇੜੇ ਦੋ ਔਰਤਾਂ ਨਾਲ ਦੁਰਵਿਵਹਾਰ
- B.C ਦੇ Highways ਤੇ ਵਾਪਰੇ ਹਾ/ਦਸੇ
- Alberta ਨੂੰ Canada ਤੋਂ ਅਲੱਗ ਕਰਨ ਵਾਲਾ Referendrum ਸਵਾਲ ਮਨਜ਼ੂਰ
- Immigration ਨੂੰ ਲੈ ਕੇ Canada ਸਰਕਾਰ ਦੇ ਨਵੇਂ ਫੈਸਲੇ
- Toronto ਦੀ Himanshi Khurana ਦੇ ਕਤ/ਲ ਦੇ ਦੋਸ਼ੀ ਦੀ ਕੀਤੀ ਜਾ ਰਹੀ ਭਾਲ
#latestnews#worldnews#canadanewsinpunjabi#btvbroadcasting#calgary#canadanewsinpunjabi#viralnews#viralvideo#edmonton#toronto#immigration
