Canada News in Punjabi 09-02-2026 | BTV Broadcasting | #liveupdates#todaynewsupdates
- Alberta ਦੀ ਖ਼ੂਬਸੂਰਤ Lake Louise ਨੂੰ ਕੀਤਾ ਗਿਆ ਗੰਦਾ !
- Canada Post ਦੀ ਮਦਦ ਲਈ ਸਰਕਾਰ ਨੇ ਦਿੱਤਾ ਕਰਜ਼ਾ !
- PEQ Immigration ਪ੍ਰੋਗਰਾਮ ਖਤਮ ਕਰਨ ਖ਼ਿਲਾਫ਼ Quebec ਵਿੱਚ ਪ੍ਰਦਰਸ਼ਨ !
- Canada ਵਿੱਚ ਗੱਡੀਆਂ ਦੀਆ ਚੋ/ਰੀਆਂ ਵਿੱਚ ਆਈ ਕਮੀ
- Canada ਵਿੱਚ High Blood Pressure ਦੀ ਦਵਾਈ ਖਾਣ ਵਾਲੇ ਹੋ ਜਾਣੇ ਸਾਵਧਾਨ
- Jaskirat Singh Sidhu ਦੀ Refugee Application ਹੋਈ ਰੱਦ
- Toronto ਦੇ Tim Hortons ਵਿੱਚ ਚੱਲੀ ਗੋ/ਲੀ
- Alberta ਵਿੱਚ Recall Petitions ਸੰਬੰਧੀ ਹੋਏ Event
- Calgary ਦੇ ਇੱਕ ਘਰ ਤੇ ਹੋਏ ਕਈ ਹਮ/ਲੇ
BTV Broadcasting #btvbroadcasting#worldnews#canadanewsinpunjabi#btvbroadcasting#calgary#canadanewsinpunjabi#viralnews#viralvideo#edmonton#toronto
