Canada News in Punjabi 06-01-2026 | BTV Broadcasting | #liveupdates#todaynewsupdates
- Calgary ਵਿੱਚ ਪਾਣੀ ਦੀ ਸਮੱਸਿਆ ਅਗਲੇ ਦੋ ਸਾਲ ਤੱਕ ਰਹਿ ਸਕਦੀ ਜਾਰੀ
- Calgary NE ਵਿੱਚ ਇੱਕ ਘਰ ਨੂੰ ਲੱਗੀ ਅੱ/ਗ
- Edmonton ਵਿੱਚ 71 ਸਾਲਾ ਵਿਅਕਤੀ ਦੀ ਮੌ/ਤ ਦੇ 16 ਸਾਲਾ ਨੌਜਵਾਨ ‘ਤੇ ਦੋਸ਼
- Greater Vancouver ‘ਚ ਘਰਾਂ ਦੀ ਵਿਕਰੀ 20 ਸਾਲਾਂ ਤੋਂ ਵੀ ਰਹੀ ਘੱਟ
- Ottawa ਵਿੱਚ ਖੁੱਲੀ ਦੇਸ਼ ਦੀ ਸਭ ਤੋਂ ਵੱਡੀ Skating Rink
- Edmonton ਦੀ Jail ਤੋਂ ਫਰਾਰ ਕੈਦੀ ਦੀ ਅਜੇ ਵੀ ਭਾਲ ਜਾਰੀ
- Canada ਦੀ Furniture ਅਤੇ Cabinet Industry ਕਰ ਰਹੀ ਮੁਸ਼ਕਲਾਂ ਦਾ ਸਾਹਮਣਾ
- Winnipeg ਦੇ Police Officer ਨੇ ਕਬੂਲੇ ਹੈਰਾਨ ਕਰਨ ਵਾਲੇ ਜੁਰਮ
#latestnews#worldnews#canadanewsinpunjabi#btvbroadcasting#calgary#canadanewsinpunjabi#viralnews#viralvideo#edmonton#toronto
