30 DECEMBER, TUESDAY ! BRIGHTWAYS EPISODE-644 !
B TV BROADCASTING🍁! CANADIAN🇨🇦 24*7 TV NETWORK!
- How to Dispose of Christmas Trees and Holiday Waste in Calgary.
Calgary ਦੇ ਵਿੱਚ Christmas Tree ਅਤੇ Holiday Waste ਸੁੱਟਣ ਦਾ ਸਹੀ ਤਰੀਕਾ !
- Canadian Delegation Denied Entry to West Bank Calls for Stronger Sanctions.
Canadians ਨੂੰ ਰੋਕਣ ਤੋਂ ਬਾਅਦ Israel ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ !
- Carney’s foreign policy shift to trade, security prompts questions about human rights.
ਕੀ PM Carney ਸਿਰਫ਼ ਇੱਕੋ ਹੀ ਮੁੱਦੇ ਤੇ ਦੇ ਰਹੇ ਹਨ ਵੱਧ ਧਿਆਨ ?
- Quebecers welcome new law to promote French content on streaming platforms.
Canada ਵਿੱਚ ਹੁਣ ਇਸ ਭਾਸ਼ਾ ਨੂੰ ਅੱਗੇ ਵਧਾਉਣ ਦੇ ਯਤਨ !
- Treasury Board minister silent on details of plan to shrink federal public service.
Canada ਵਿੱਚ ਸਰਕਾਰੀ ਨੌਕਰੀਆਂ ‘ਤੇ ਪਵੇਗਾ ਅਸਰ !
- Group of U.S. distillers complains LCBO, other provinces favouring local alcohol.
ਅਮਰੀਕੀ ਸ਼ਰਾ/ਬ ਦੀਆਂ ਕੰਪਨੀਆਂ Canada ਦੇ ਰਵੱਈਏ ਤੋਂ ਨਰਾਜ਼ !
- One year into Trump 2.0: Here’s how much America has radically changed on his watch.
Trump 2.0 ਦੇ ਇੱਕ ਸਾਲ ਬਾਅਦ ਕਿੰਨਾ ‘ਕ ਬਦਲਿਆ America ?
- Calgary gas prices expected to stay low after holidays: expert
Calgary ਵਿੱਚ Gas ਦੀਆ ਕੀਮਤਾਂ ਰਹਿਣਗੀਆਂ ਘੱਟ !
#discussiontopics#shaveeisingh#morningshow#calgary#btv#canada#btvbroadcasting#broadcasting#calgary#ontario
