16 DECEMBER, Tuesday ! BRIGHTWAYS EPISODE-636 ! B TV BROADCASTING🍁! CANADIAN🇨🇦24*7 TV NETWORK!
- Calgary Council Moves to Repeal Blanket Rezoning.
Blanket Rezoning ਖਤਮ ਕਰਨ ਲਈ Calgary ਵਿੱਚ ਹੋਈ Voting
- Inflation steady at 2.2% in November despite grocery price hike.
Canada ਵਿੱਚ Grocery ਦੀਆਂ ਕੀਮਤਾਂ ਛੂ ਰਹੀਆਂ ਅਸਮਾਨ
- Calgary Police Considering New Way to Report Dangerous Drivers.
Calgary ਵਿੱਚ Impaired Drivers ਦੀ ਹੁਣ ਇਸ ਤਰ੍ਹਾਂ ਕੀਤੀ ਜਾ ਸਕਦੀ ਸ਼ਿਕਾਇਤ
- Calgary Town Hall Discusses Extortion and Crime Targeting Sikh Community.
Calgary ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਘਟਨਾਵਾਂ ‘ਤੇ ਹੋਇਆ Town Hall
- Canada Open to Restart U.S. Trade Talks, Says Minister LeBlanc.
Canada ਵਪਾਰਕ ਮੁੱਦਿਆਂ ਤੇ America ਨਾਲ ਗੱਲ ਕਰਨ ਲਈ ਤਿਆਰ
- Canada Working to Reduce Dependence on the U.S. for Plasma-Based Medicines.
Canada ਹੁਣ ਇਸ ਜ਼ਰੂਰੀ ਦਵਾਈ ਲਈ America ‘ਤੇ ਘਟਾਏਗਾ ਨਿਰਭਰਤਾ
- Alberta Introduces New Wetlands Rules After Months of Consultation.
Alberta ਵਿੱਚ ਹੁਣ ਕਿਸਾਨਾਂ ਨੂੰ ਨਹੀਂ ਲੈਣੀ ਪਵੇਗੀ ਇਸ ਚੀਜ਼ ਲਈ ਮਨਜ਼ੂਰੀ
- Fewer Immigrants Feel Home Ownership Is Achievable, OMNI Poll Finds.
Canada ਵਿੱਚ ਘਰ ਖਰੀਦਣ ਬਾਰੇ ਕੀ ਨੇ Immigrants ਦੇ ਖਿਆਲ? #discussiontopics#shaveeisingh#morningshow#calgary#btv#canada#btvbroadcasting#broadcasting#calgary#ontario#ottawa#newsinpunjabi#canadanewsinpunjabi#viralnews#yourcitynews#canadanews
