BTV BROADCASTING

ਅਮਰੀਕੀ ਗਾਇਕ ਦਿਲਜੀਤ ਦੋਸਾਂਝ ਦਾ ਹੋਇਆ ਦੀਵਾਨਾ

20 ਮਾਰਚ 2024; ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣਾ ਨਵਾਂ ਗੀਤ ਪੇਸ਼ ਕੀਤਾ ਹੈ। ਸ਼ਨੀਵਾਰ (16 ਮਾਰਚ)…

Afghanistan ਨੇ Pakistan ਨੂੰ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ੀ ਦਿੱਤਾ ਕਰਾਰ

ਤਾਲਿਬਾਨ ਵੱਲੋਂ ਅੱਠ ਔਰਤਾਂ ਅਤੇ ਬੱਚਿਆਂ ਨੂੰ ਮਾਰਨ ਦੇ ਦੋਸ਼ ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ “ਖੁਫੀਆ-ਅਧਾਰਿਤ ਅੱਤਵਾਦ ਵਿਰੋਧੀ ਕਾਰਵਾਈਆਂ”…

ਹੁਣ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ‘ਤੇ ਲਾਗੂ ਹੋਵੇਗਾ ਕਾਨੂੰਨ

ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਦੀ ਬੇਨਤੀ ਨੂੰ ਰੱਦ ਕਰਦੇ ਹੋਏ, ਰਿਪਬਲਿਕਨ-ਸਮਰਥਿਤ ਟੈਕਸਸ ਕਾਨੂੰਨ…

ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਦੇ ਛੋਟੇ ਭਰਾ ਦਾ ਰੱਖਿਆ ਨਾਂਅ, ਜਲਦ ਮੂਸੇਵਾਲਾ ਦਾ ਨਵਾਂ ਗੀਤ ਹੋਵੇਗਾ ਰਿਲੀਜ਼

20 ਮਾਰਚ 2024: ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਹਾਲ ਹੀ…

IPL 2024 ‘ਚ 6 ਸਾਲ ਬਾਅਦ ਫਿਰ ਤੋਂ ਮਾਈਕ ਫੜਨਗੇ ਨਵਜੋਤ ਸਿੱਧੂ

19 ਮਾਰਚ 2024: ਲੋਕ ਸਭਾ ਚੋਣਾਂ ਨੇੜੇ ਹਨ। ਮੁਹਿੰਮ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਇਕ ਅਜਿਹੀ…

ਜਾਖੜ ਸਾਹਿਬ, ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੋ

ਚੰਡੀਗੜ੍ਹ, 19 ਮਾਰਚ 2024: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਦਲ-ਬਦਲੂ ਦੀ ‘ਨਵੀਂ ਮਿਸਾਲ’ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ…

PM ਮੋਦੀ ਨੇ ਕੇਰਲ ‘ਚ ਕੀਤਾ ਰੋਡ ਸ਼ੋਅ, 5 ਦਿਨਾਂ ਲਈ ਦੱਖਣ ਦੇ ਦੌਰੇ ‘ਤੇ

19 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੱਖਣੀ ਭਾਰਤ ਦੇ 5 ਦਿਨਾਂ ਦੌਰੇ ‘ਤੇ ਹਨ।…

ਪੈਸਿਆਂ ਅੱਗੇ ਫਿੱਕੇ ਪਏ ਰਿਸ਼ਤੇ, ਭਤੀਜੇ ਨੇ ਹੀ ਪਰਿਵਾਰ ਨਾਲ ਮਾਰੀ ਠੱਗੀ

19 ਮਾਰਚ 2024: ਕਪੂਰਥਲਾ ਮੁਹੱਲਾ ਕੇਸਰੀ ਬਾਗ ਦੇ ਸੇਵਾਮੁਕਤ ਪੁਲਿਸ ਹੌਲਦਾਰ ਸੱਤ ਪ੍ਰਕਾਸ਼ ਬਜੁਰਗ ਦੇ ਡਾਕਖਾਨੇ ਅਤੇ ਸਹਿਕਾਰੀ ਬੈਂਕ ਵਿੱਚ…

AI crypto scam ਦਾ ਸ਼ਿਕਾਰ ਹੋਇਆ ਪੰਜਾਬੀ, ਗਵਾਏ ਹਜ਼ਾਰਾਂ ਡਾਲਰ

ਟੋਰਾਂਟੋ ਦਾ ਇੱਕ ਵਿਅਕਤੀ ਇੱਕ ਕ੍ਰਿਪਟੋਕਰੰਸੀ ਘੁਟਾਲੇ ਨੂੰ ਲੈ ਕੇ ਲੋਕਾਂ ਵਿਚਾਲੇ ਜਾਗਰੂਕਤਾ ਫੈਲਾ ਰਿਹਾ ਹੈ ਜੋ AI ਦੁਆਰਾ ਤਿਆਰ…

ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ ਦਾ 700 ਤੋਂ ਵੱਧ ਡਿੱਗਿਆ ਅੰਕ

19 ਮਾਰਚ 2024: ਸ਼ੇਅਰ ਬਾਜ਼ਾਰ ‘ਚ ਅੱਜ ਯਾਨੀ 19 ਮਾਰਚ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਪਹਿਰ ਦੇ ਕਾਰੋਬਾਰ…