Skip to main content

BTV BROADCASTING

ਚੱਲਦੀ ਗੱਡੀ ਨੂੰ ਲੱਗੀ ਭਿਆਨਕ ਅੱਗ, ਹਾਦਸੇ ‘ਚ ਬਾਲ-ਬਾਲ ਬਚਿਆ ਕਾਰ ਚਾਲਕ

ਚੱਲਦੀ ਗੱਡੀ ਨੂੰ ਲੱਗੀ ਭਿਆਨਕ ਅੱਗ, ਹਾਦਸੇ ‘ਚ ਬਾਲ-ਬਾਲ ਬਚਿਆ ਕਾਰ ਚਾਲਕ

26 ਮਾਰਚ 2024: ਹਲਕਾ ਭਦੌੜ ਦੇ ਤਪਾ ਮੰਡੀ ਨਜ਼ਦੀਕ ਇਕ ਕਾਰ ਨੂੰ ਅਚਾਨਕਾ ਅੱਗ ਲੱਗਣ ਤੇ ਅੱਗ ਨੇ ਕਾਰ ਦਾ ਕਾਫੀ ਨੁਕਸਾਨ ਕਰ ਦਿੱਤਾ, ਗਨੀਮਤ ਇਹ ਰਹੀ ਕਿ ਕਾਰ ਚਾਲਕ ਇਸ ਅੱਗ ਤੋਂ ਬਚ ਗਿਆ। ਜਾਣਕਾਰੀ ਅਨੁਸਾਰ ਰਿਸ਼ੀ ਬਜਾਜ ਨਾਮ ਦਾ ਇੱਕ ਵਿਅਕਤੀ ਜੋ ਕਿ ਤਾਪਾ ਤੋਂ ਗੁਜਰ ਰਿਹਾ ਸੀ ਤਾਂ ਇਕਦਮ ਹੀ ਉਸਦੀ ਕਾਰ ਦੇ ਇੰਜਨ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਉਸ ਨੇ ਗੱਡੀ ਰੋਕ ਕੇ ਦੇਖਿਆ ਤਾਂ ਇੱਕ ਦਮ ਹੀ ਗੱਡੀ ਨੂੰ ਅੱਕ ਦੀਆਂ ਲਪਟਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ। ਵੋਲਵੋ ਗੱਡੀ ਜਿਸ ਦਾ ਨੰਬਰ ਐਚ ਆਰ 26 ਸੀਵੀ 9493 ਹੈ ਦਾ ਪਤਾ ਲੱਗਿਆ ਤਾਂ ਐਸਐਸ ਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਪੈਰ ਬਗੈਰ ਦੀ ਮਦਦ ਨਾਲ ਗੱਡੀ ਦੀ ਅੱਗ ਤੇ ਕਾਬੂ ਪਾਇਆ ਅਤੇ ਰੋਡ ਕਲੀਅਰ ਕਰਵਾਇਆ। ਕਾਰ ਚਾਲਕ ਦੀ ਪਹਿਚਾਨ ਰਿਸ਼ੀ ਬਜਾਜ ਪੁੱਤਰ ਸਤੀਸ਼ ਕੁਮਾਰ ਪੱਕਾ ਫੈਜਲੀਆ ਦੇ ਰੂਪ ਦੇ ਤੌਰ ਤੇ ਹੋਈ ਹੈ।

Related Articles

Leave a Reply