Skip to main content

BTV BROADCASTING

ਸ਼ੰਭੂ ਸਰਹੱਦ ‘ਤੇ ਇਕ ਹੋਰ 73 ਸਾਲਾਂ ਕਿਸਾਨ ਦੀ ਹੋਈ ਮੌਤ

ਸ਼ੰਭੂ ਸਰਹੱਦ ‘ਤੇ ਇਕ ਹੋਰ 73 ਸਾਲਾਂ ਕਿਸਾਨ ਦੀ ਹੋਈ ਮੌਤ

18 ਮਾਰਚ 2024: ਸ਼ੰਭੂ ਸਰਹੱਦ ‘ਤੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ, ਮ੍ਰਿਤਕ ਕਿਸਾਨ ਦੀ ਪਛਾਣ ਬਿਸ਼ਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਖਡੂਰ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਕਿਸਾਨ ਦੀ ਉਮਰ 73 ਸਾਲ ਦੇ ਕਰੀਬ ਹੈ।

ਸਵੇਰੇ 5:00 ਤੋਂ 5:30 ਦੇ ਦਰਮਿਆਨ ਛਾਤੀ ਵਿੱਚ ਦਰਦ ਹੋਣ ਕਾਰਨ ਉਸ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ, ਜਿੱਥੇ ਰਸਤੇ ਵਿੱਚ ਹੀ ਬਿਸ਼ਨ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂ ਦਾ ਮੈਂਬਰ ਦੱਸਿਆ ਜਾਂਦਾ ਹੈ। ਅਤੇ ਬਿਸ਼ਨ ਸਿੰਘ ਕੇਬਲ ਇੱਕ ਏਕੜ ਜ਼ਮੀਨ ਦਾ ਮਾਲਕ ਸੀ।

Related Articles

Leave a Reply