Skip to main content

BTV BROADCASTING

ਖਨੌਰੀ ਬਾਰਡਰ ਤੇ ਵਿਗੜੇ ਹਾਲਾਤ,ਜਾਣੋ

ਖਨੌਰੀ ਬਾਰਡਰ ਤੇ ਵਿਗੜੇ ਹਾਲਾਤ,ਜਾਣੋ

ਖਨੌਰੀ ਅਤੇ ਸ਼ੰਭੂ ਬਾਰਡਰ ਉਤੇ ਅੱਜ ਹਾਲਾਤ ਮੁੜ ਤਣਾਅ ਵਾਲੇ ਬਣ ਗਏ। ਬਾਅਦ ਦੁਪਹਿਰ ਕਿਸਾਨਾਂ ਨੇ ਦੂਜੇ ਦਿਨ ਅੱਗੇ ਵਧਣ ਦਾ ਯਤਨ ਕੀਤਾ ਤਾਂ ਹਰਿਆਣਾ ਪੁਲਿਸ ਨਾਲ ਟਕਰਾਅ ਹੋ ਗਿਆ। ਪੁਲਿਸ ਵੱਲੋਂ ਵੱਡੀ ਗਿਣਤੀ ਵਿਚ ਅੱਥਰੂ ਗੈਸ ਦੇ ਗੋਲੇ ਦਾਗੇ ਗਏ। 7-8 ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ’ਚੋਂ ਗਭੀਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਕਿਸਾਨਾਂ ਨੇ ਵੀ ਬਚਾਅ ਲਈ ਰਾਤੋ ਰਾਤ ਟਰੈਕਟਰ ਤਿਆਰ ਕਰ ਲਿਆ ਹੈ। ਇਸ ਦੇ ਪਿੱਛੇ ਪਾਣੀ ਵਾਲੀ ਟੈਂਕੀ ਰੱਖੀ ਹੈ ਤੇ ਉਪਰ ਪੰਪ ਸੈੱਟ ਲਾਇਆ ਗਿਆ ਹੈ। ਇਹ ਕਿਸਾਨਾਂ ਨੂੰ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਾਏਗਾ।

Related Articles

Leave a Reply