World News in Punjabi | 26-10-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
ਭਾਰਤ-ਕੈਨੇਡਾ ਵਿਚਾਲੇ ਦਸੰਬਰ ਤੋਂ ਪਹਿਲਾਂ ਵਪਾਰਕ ਸਮਝੌਤੇ ਦੀ ਉਮੀਦ
ਅਮਰੀਕਾ ਵਿੱਚ ਯਾਤਰੀਆਂ ਦੇ Phone ਅਤੇ Laptop ਦੀ ਜਾਂਚ ਵਧੀ
Trump ਨੇ Canadian Garbage ਤੇ Tariffs ਲਗਾਉਣ ਦੀ ਕੀਤੀ ਗੱਲ
US ਵਿੱਚ Football Stadium ਨੇੜੇ ਗੋਲੀਬਾਰੀ, 12 ਜ਼ਖ਼ਮੀ
Europe ਦੇ ਕਈ ਸ਼ਹਿਰਾਂ ਵਿੱਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ
Ontario ਵਿੱਚ Homeless ਲੋਕਾਂ ਦੀ ਗਿਣਤੀ 85 ਹਜ਼ਾਰ ਤੱਕ ਪਹੁੰਚੀ
BTV BROADCASTING
#canadanews #WorldNews #breakingnews #punjabinews #canadapunjabilatestnewsbulletin #AirIndia #delhi #Toronto #AirTravel #TravelUpdate #cyberattack #watersystems #CyberSecurity #Europe #Greece #Wildfire #helicoptercrash #edmonton #AIDataCentre #CommunityProtest #USA #fastfoodrestaurants #shooting #OttawaPolice #childsafety #canada #usnews
