🚨Canada News in Punjabi 20-10-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
Canada ‘ਚ ਵਧੀ ਮਹਿੰਗਾਈ ਦਰ
SW Calgary ‘ਚ Boil Water Advisory ਜਾਰੀ
Calgary ਦੇ Falconridge ‘ਚ ਚਾਕੂ ਨਾਲ ਹਮ/ਲਾ
Calgary ਦੇ Cornerstone ਵਿੱਚ ਖੁੱਲਿਆ Pet Food Bank
Ontario ‘ਚ $1.4M ਦੀਆ ਚੋਰੀ ਦੀਆ ਗੱਡੀਆਂ ਬਰਾਮਦ, 10 ਗ੍ਰਿਫ/ਤਾਰ
B.C. ‘ਚ ਹਾ/ਦਸੇ ਦੌਰਾਨ 24 ਸਾਲਾਂ ਨੌਜਵਾਨ ਦੀ ਮੌ/ਤ
Nova Scotia ‘ਚ ਕਈ School Workers ਜਾ ਸਕਦੇ ਨੇ ਹੜਤਾਲ ‘ਤੇ
#btvbroadcasting #canadanews #breakingnewshindinews #punjabinews #canadapunjabi #canadabulletin #latestnews
