Skip to main content

BTV BROADCASTING

World News Bulletin (15 Oct 2026)

World News Bulletin (15 Oct 2026)

World News in Punjabi | 15-10-2026 | BTV Broadcasting |

#latestnews #worldnews

📌 ਅੱਜ ਦੀਆਂ ਮੁੱਖ ਖ਼ਬਰਾਂ:

3 ਵਾਰ Licence ਰੱਦ ਦੇ ਬਾਵਜੂਦ ਚੱਲਦਾ ਰਿਹਾ ਝੋਟੇ ’ਤੇ ਗੋ/ਲੀ ਚਲਾਉਣ ਵਾਲੇ ਦਾ ਕਾਰੋਬਾਰ ?

US ਚ ਮਹਿੰਗਾਈ ਸਿਖਰਾਂ ਤੇ

Canada ਅਤੇ US ਵਿਚਾਲੇ Border ਪਾਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਧੀ

Canadian Politicians ਨੂੰ US ਚੋਣਾਂ ਤੋਂ ਦੂਰ ਰਹਿਣ ਦੀ ਚਿਤਾ/ਵਨੀ

OpenAI ਦੇ office ’ਚ Toilet Paper ’ਚ ਲੁਕਿਆ ਮਿਲਿਆ Recording Device

ਜੇਕਰ Alberta Canada ਤੋਂ ਵੱਖ ਹੋਇਆ ਤਾਂ ਕਈ Doctors ਛੱਡ ਸਕਦੇ ਹਨ ਸੂਬਾ

Edmonton ਚ Street Race ਦੌਰਾਨ ਵਾਪਰਿਆ ਹਾਦਸਾ, 1 ਮੌ/ਤ

BTV BROADCASTING

#canadanews #WorldNews #breakingnews #punjabinews #canadapunjabilatestnewsbulletin #AirIndia #delhi #Toronto #AirTravel #TravelUpdate #cyberattack #watersystems #CyberSecurity #Europe #Greece #Wildfire #helicoptercrash #edmonton #AIDataCentre #CommunityProtest #USA #fastfoodrestaurants #shooting #OttawaPolice #childsafety #canada #usnews

Related Articles

Leave a Reply