World News in Punjabi | 06-10-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
Florida ’ਚ School Bus ਹਾਦਸਾ, 2 ਦੀ ਮੌ/ਤ
AI Smart Glasses ਨੂੰ ਲੈ ਕੇ Expert ਚਿੰਤਤ
Sugar-Free Drinks ਦੱਸ ਕੇ Sugar ਵੇਚਣ ਦੇ ਦੋ/ਸ਼ ’ਚ Starbucks ’ਤੇ ਕੇ/ਸ
ਇੱਕੋ ਹੀ ਥਾਂ 4 ਘੰਟੇ ਘੁੰਮਣ ਤੋਂ ਬਾਅਦ British Airways ਦੀ Emergency Landing
Canada ਤੋਂ UK Suitcase ਰਾਹੀਂ 31 KG Ca/nnabis ਭੇਜਣ ਦੀ ਕੋਸ਼ਿਸ਼
ਕਈ ਦੇਸ਼ਾਂ ਚ ਲੜਕੀਆਂ ਨਾਲ Assault ਕਰਨ ਵਾਲੇ Group ਦਾ Leader Rohan ਕਾਬੂ
Ontario ’ਚ ਲੱਖਾਂ ਪੁਰਾਣੇ Tires ਹੋਏ ਇਕੱਠੇ
BTV BROADCASTING
