World News in Punjabi | 28-09-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
6 ਸਾਲ ਦੀ ਬੱਚੀ ਨੇ cubes ਹੱਲ ਕਰਨ ਦਾ ਬਣਾਇਆ World Record
Power bank ਨੂੰ ਅੱਗ ਲੱਗਣ ਕਾਰਨ Lufthansa ਦੀ Emergency Landing
Toronto ਦੀ Real Estate Market ਬਣੀ ਦੁਨੀਆ ਭਰ ਦੀਆਂ ਕਮਜ਼ੋਰ Market ਵਿੱਚੋ ਇੱਕ
Pierre Poilievre ਵੱਲੋਂ Diesel ‘ਤੇ Federal Tax ਖ਼ਤਮ ਕਰਨ ਦੀ ਮੰਗ
ਸੋਸ਼ਲ ਮੀਡੀਆ ’ਤੇ ਅਫਵਾਹਾਂ ਕਾਰਨ ਪੰਜਾਬ ਦੀਆਂ Universities ਚ ਹੋਏ ਪ੍ਰ/ਦਰਸ਼ਨ
Ontario ਦੇ 5 Hospitals ਵਿੱਚ ਔਰਤ ਨੇ ਕੀਤੀ ਚੋ/ਰੀ
Trump ਨੇ Strait of Hormuz ਨੂੰ ਦਸਿਆ Trump Strait
