World News in Punjabi | 21-09-2026 | BTV Broadcasting |
📌 ਅੱਜ ਦੀਆਂ ਮੁੱਖ ਖ਼ਬਰਾਂ:
Greenland ਨੂੰ ਲੈ ਕੇ US-Denmark ਵਿਚਾਲੇ ਸਮਝੌਤਾ
Ukraine ਨੇ Russia ਵੱਲ 1,000 ਤੋਂ ਵੱਧ D/rone ਦਾ/ਗੇ
US ਚ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ Prank ਤੇ Police ਦੀ ਸਖ਼ਤੀ
ਔਰਤ ਵੱਲੋਂ ਗੰਭੀਰ ਇਲਜ਼ਾਮ ਤੋਂ ਬਾਅਦ SGPC ਦਾ ਮੈਂਬਰ ਪੰਥ ਚੋ ਬਾਹਰ
ਅਮਰੀਕਾ ਵਿੱਚ Chinese Cars ‘ਤੇ ਲੱਗੀ ਰੋਕ ਜਾਰੀ ਰੱਖਣ ਦੀ ਮੰਗ
Saskatchewan ਚ Surgery ਚ ਦੇਰੀ ਕਾਰਨ ਔਰਤ ਦੀ ਹੋਈ ਮੌ/ਤ
Air India ਦੀ ਉਡਾਣ ਚ ਮੁੜ ਆਈ ਤਕਨੀਕੀ ਖਰਾ/ਬੀ
