🚨Canada News in Punjabi 25–08-2026 | BTV Broadcasting |
#liveupdates #todaynewsupdates #calgary #brampton #alberta #toronto #novascotia #usa
📌 ਅੱਜ ਦੀਆਂ ਮੁੱਖ ਖ਼ਬਰਾਂ:
NE Calgary ਦੇ Apartment ਵਿੱਚ ਲੱਗੀ ਅੱ/ਗ
Calgary ਵਿੱਚ Costco ਨਾਲ $30K ਦੀ ਧੋ/ਖਾਧੜੀ, ਦੋ ਗ੍ਰਿਫ਼/ਤਾਰ
B.C. ਦੀ ਔਰਤ ਨੇ ਜਿੱਤੀ $5M ਦੀ Lottery
Edmonton ਦੀ ਇਸ Lake ਸੰਬੰਧੀ Advisory ਜਾਰੀ
Canada ‘ਚ Transportation Workers ਦੀ ਘਾਟ ਹੋਵੇਗੀ ਪੂਰੀ
Edmonton ‘ਚ Officer Ramandeep K. ਦਾ ਹੋਇਆ ਅੰ/ਤਿਮ ਸੰਸਕਾਰ
Winnipeg ‘ਚ Truck ਪਲ/ਟਣ ਕਾਰਨ 21 ਸਾਲਾ ਨੌਜਵਾਨ ਦੀ ਮੌ/ਤ
Calgary Bus Driver ’ਤੇ ਹਮ/ਲਾ ਕਰਨ ਵਾਲੇ ਨੌਜਵਾਨ ਨੂੰ ਹੋਈ ਸ/ਜ਼ਾ
