🚨 Breaking News Update for Wednesday, 22 July 2026🚨
Welcome to BRiGHTWAYS EPiSODE-780 on BTV BROADCASTiNG
In today’s episode, we cover: 👇👇
US ਨੇ Canadian Products ’ਤੇ ਲਗਾਏ ਨਵੇਂ 50% Tariffs
Edmonton ਵਿੱਚ ਵੀ ਕਈ Students ਦੇ Work Permit ਹੋਏ Refuse
Toronto Airport ਨੂੰ Upgrade ਕਰਨ ਲਈ ਖਰਚੇ ਜਾਣਗੇ $1.5B
Canadian Footballer ਦੀ ਗਲਤੀ ਕਾਰਨ ਗਈ ਇੱਕ Indian ਨੌਜਵਾਨ ਦੀ ਜਾਨ
Alberta ਦੀਆਂ Libraries ਨੂੰ ਬੱਚਿਆਂ ਤੱਕ ਇਹ ਕਿਤਾਬਾਂ ਨਾ ਪਹੁੰਚਾਣ ਦੇ ਮਿਲੇ ਹੁਕਮ
ਇਨ੍ਹਾਂ ਦੇਸ਼ਾਂ ਦੇ Fighter Jet Project ਨਾਲ ਜੁੜਿਆ Canada
Foreign Workers ਵੱਲੋਂ ਕੀਤੀਆਂ ਜਾਂਦੀਆਂ Jobs ਕਰਨ ਨੂੰ ਨਹੀਂ ਤਿਆਰ Canadian ਬੱਚੇ
#CanadaNews #breakingnewscanada #canadalatestnews #canadiannews #newsupdate #brightways #btvbroadcasting #news #todaynewsupdates
