World News in Punjabi | 28-05-2026
US ਦੇ ਸਾਬਕਾ ਰਾਸ਼ਟਰਪਤੀ ਨੇ ਮੌਜੂਦਾ ਸਰਕਾਰ ਨੂੰ ਕੀਤਾ Sue !
ਦੁਨੀਆ ਭਰ ਦੇ Crisis ਦਾ ਪੈ ਰਿਹਾ ਬੱਚਿਆਂ ’ਤੇ ਅਸਰ !
8 ਘੰਟੇ ਹਵਾ ‘ਚ ਰਹਿਣ ਤੋਂ ਬਾਅਦ ਦਿੱਲੀ ਪਰਤਿਆ Air India ਦਾ ਜਹਾਜ਼ !
Toronto ਦੇ Ramanan ਨੂੰ US ਚ ਹੋਈ 30ਸਾਲ ਦੀ ਸਜ਼ਾ !
US ਚ Doordash Delivery Driver ਨੇ ਕੀਤੀ ਚੋਰੀ !
Australia ਦੇ ਬੱਚਿਆਂ ਚ Ai ਨਾਲ cheating ਦਾ ਵੱਧ ਰਿਹਾ ਖ਼/ਤਰਾ !
US ਨੇ Ebola virus ਤੋਂ ਬਚਣ ਲਈ ਬਣਾਈ ਨਵੀ ਯੋਜਨਾ !
Canada ਨੇ ਕੀਤੀ Middle East ਚ Americans ਦੀ ਮਦਦ !
BTV BROADCASTING
#latestnews #worldnews #canadanewsinpunjabi #btvbroadcasting #donaldtrump #usnews #punjabinews #globalcrisis #childrenhealth #airindia #delhiairport #canadanews #middleeastcrisis #aivideo #australiaschool
