World News in Punjabi | 26-03-2026
ਇੱਕ Social Media ਕੇ/ਸ ਚ Meta ਤੇ Google ਦੋਸ਼ੀ ਕਰਾਰ
White House ਵਿੱਚ Robot ਨੇ ਦਿੱਤਾ Stage ਤੇ ਭਾਸ਼ਣ
ਅਮਰੀਕਾ ਵੱਲੋਂ Cuba ’ਚ Private ਕਾਰੋਬਾਰਾਂ ਦੀ ਸਹਾਇਤਾ
Australia ਵਿੱਚ 35,000 ਅਧਿਆਪਕਾਂ ਵੱਲੋਂ ਹੜਤਾਲ, 500 School ਬੰਦ
US ਚ ਇੱਕ Operation ਦੌਰਾਨ ਭਾਰਤੀ ਨੌਜਵਾਨ ਗ੍ਰਿ/ਫ਼ਤਾਰ
LPG ਦੀ ਕਮੀ ਨਾਲ ਭਾਰਤ ਦੇ 40,000 ਤੋਂ ਵੱਧ Hostel ਪ੍ਰਭਾਵਿਤ
Popstar Rihanna ਨੂੰ ਮਾ/ਰਨ ਦੀ ਕੋਸ਼ਿਸ਼ ਚ ਔਰਤ ਤੇ ਲਗੇ Charge
Iran ਨੇ US ਦਾ ਜੰ:ਗ ਰੋਕਣ ਦਾ Plan ਕੀਤਾ ਰੱਦ
#latestnews #worldnews #canadanewsinpunjabi #btvbroadcasting #calgary #news #politics #newnews #newsbulletin #bulletin #latestnews #worldnews #punjabnews #punjabinews #uber #airticket #lottery #punjabbudget #meta
