Canada News in Punjabi 19-03-2026
Alberta ‘ਚ Birinder Singh ਦੇ ਕਤ/ਲ ਦੀ ਜਾਂਚ ਦੀ ਮੰਗ
Canada ਦੇ ਇਸ ਸਾਬਕਾ MP ਤੇ ਲੱਗੇ ਗੰਭੀਰ ਦੋਸ਼
Alberta ਵਿੱਚ Train ਨਾਲ Semi-Trailer ਦੀ ਹੋਈ ਟੱਕਰ
Self-Defence ਕਰਨ ਵਾਲੇ ਆਦਮੀ ਦੀ ਹੋਈ ਤਾਰੀਫ਼
ਨੌਕਰੀ ਦਾ ਝਾਂਸਾ ਦੇ ਕੇ ਕਿਵੇਂ Canada ਵਿੱਚ ਫਸਾਏ ਜਾ ਰਹੇ ਨੌਜਵਾਨ
Extortion ਨਾਲ ਸਬੰਧਤ Canada ਤੋਂ ਕਈ ਲੋਕ ਕੀਤੇ ਗਏ Deport
Calgary Downtown ਵਿੱਚ ਗੱਡੀਆਂ ਚੋ/ਰੀ ਕਰਨ ਦੀ ਕੋਸ਼ਿਸ਼
Ontario ‘ਚ ਝੂਠੀਆਂ ਘਟਨਾਵਾਂ ਬਾਰੇ ਕੀਤੇ ਜਾ ਰਹੇ Prank
#btvbroadcasting #worldnews #canadanewsinpunjabi #btvbroadcasting #calgary #canadanewsinpunjabi #viralnews #viralvideo #edmonton #nda #newleader #extortion #train #deport #alberta
