Canada News in Punjabi 10-03-2026
Alberta ਵਿੱਚ ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਘਰਾਂ ਦੀ ਗਈ ਬਿਜਲੀ !
Calgary ਅਤੇ Edmonton ਨੂੰ ਜੋੜਨ ਵਾਲੀ Rail Line ਦਾ ਜਲਦ ਹੋਵੇਗਾ ਐਲਾਨ !
ਨ/ਸ਼ਾ ਤਸਕਰੀ ਦੇ ਮਾਮਲੇ ‘ਚ Winnipeg ਦਾ ਵਿਅਕਤੀ ਗ੍ਰਿਫ਼/ਤਾਰ !
Ontario ‘ਚ Speeding ਪਈ ਇਹਨਾਂ Drivers ਨੂੰ ਮਹਿੰਗੀ !
NDP ਦੇ ਨਵੇਂ Leader ਲਈ Voting ਸ਼ੁਰੂ !
Ontario ‘ਚ ਬਰਫ ਹੇਠਾਂ ਫਸੇ ਕਈ ਲੋਕਾਂ ਦੀ ਬਚਾਈ ਗਈ ਜਾਨ !
B.C. ਵਿੱਚ ਨਕਲੀ ਨੋਟਾਂ ਦੇ ਵੱਧ ਰਹੇ ਮਾਮਲੇ !
Middle East ਵਿੱਚ ਫਸੇ Canadian ਪਰਿਵਾਰਾਂ ਦੀ Appeal !
#btvbroadcasting #worldnews #canadanewsinpunjabi #btvbroadcasting #calgary #canadanewsinpunjabi #viralnews #viralvideo #edmonton #nda #newleader #middleeast #albertanews #ontario #winnipeg
