Canada News in Punjabi 11-12-2025 | BTV Broadcasting | #liveupdates#todaynewsupdates
- Calgary ਅਤੇ Edmonton Airports ਤੇ ਹੁਣ ਸਫਰ ਕਰਨਾ ਹੋਵੇਗਾ ਆਸਾਨ
- Bank of Canada ਨੇ ਕਿਉਂ ਨਹੀਂ ਘਟਾਇਆ Interest Rate?
- Canada ਵਿੱਚ ਵੱਧ ਰਹੇ Flu ਦੇ Case
- America ਜਾਣ ਵਾਲਿਆਂ ਤੋਂ ਮੰਗੀ ਜਾ ਸਕਦੀ Social Media History
- SE Calgary ਵਿੱਚ ਗੋਲੀ/ਬਾਰੀ ਕਾਰਣ ਇੱਕ ਵਿਅਕਤੀ ਦੀ ਮੌ/ਤ
- America ਦੀ ਸ਼ਰਾ/ਬ ਵੇਚ ਕੇ Food Banks ਨੂੰ ਦਾਨ ਕੀਤੇ ਜਾਣਗੇ ਪੈਸੇ
- Edmonton ਦੇ ਇਸ ਅਧਿਆਪਕ ਉੱਤੇ ਲੱਗੇ ਗੰਭੀਰ ਦੋਸ਼
- California ਅਤੇ America ਸਰਕਾਰ ਵਿਚਕਾਰ ਤਣਾਅ
- PM Carney ਦੀ ਇਸ ਯਾਤਰਾ ਤੇ ਆਇਆ ਲੱਖਾਂ ਡਾਲਰ ਦਾ ਖ਼ਰਚਾ
- Calgary Green LRT Project ਦਾ ਪਹਿਲਾ Phase 2031 ਵਿੱਚ ਖੁਲ੍ਹਣ ਦੀ ਉਮੀਦ
#latestnews#worldnews#canadanewsinpunjabi#btvbroadcasting#calgary#news#breakingnews#america#americanews#edmonton#newsbulletin#livenewstoday#news
