Canada News in Punjabi 10-12-2025 | BTV Broadcasting | #liveupdates#todaynewsupdates
- Edmonton ‘ਚ ਨਕਲੀ 100 Dollar ਦੇ ਨੋਟਾਂ ਬਾਰੇ ਚੇਤਾਵਨੀ !!
- Canada ‘ਚ ਇਹ ਮਸ਼ਹੂਰ Potato Bites ਕੀਤੇ ਗਏ Recall
- Ontario ‘ਚ Daycares ਨੂੰ ਸੁਰੱਖਿਅਤ ਬਣਾਉਣ ਲਈ Funds ਦਾ ਐਲਾਨ
- Quebec ‘ਚ ਸਜ਼ਾ ਕੱਟ ਚੁਕਿਆ ਨੌਜਵਾਨ Calgary ਵਿੱਚ ਫਿਰ ਤੋਂ ਗਿਰਫ਼/ਤਾਰ
- Ontario ‘ਚ ਕਈ ਗੱਡੀਆਂ ਦੇ Tyre ਕੀਤੇ ਗਏ Puncture
- Canada ਵਿੱਚ ਪਹਿਲੀ ਵਾਰ postpartum depression ਦੀ ਦਵਾਈ ਮਨਜ਼ੂਰ
- Calgary ਵਿੱਚ Online ਸਮਾਨ ਵੇਚਣ ਵਾਲੇ ਹੋ ਜਾਨ ਸਾਵਧਾਨ
- ਇਸ Canadian Olympian ਨੂੰ ਫੜਾਉਣ ਵਾਲੇ ਨੂੰ ਮਿਲ ਸਕਦੇ ਨੇ $15 M
#latestnews#worldnews#canadanewsinpunjabi#btvbroadcasting#calgary#news#breakingnews#america#americanews#edmonton
