Skip to main content

BTV BROADCASTING

ਕੈਨੇਡਾ ਦੀ ਆਬਾਦੀ 4 ਕਰੋੜ ਤੋਂ ਟੱਪੀ

ਕੈਨੇਡਾ ਦੀ ਆਬਾਦੀ 4 ਕਰੋੜ ਤੋਂ ਟੱਪੀ

ਓਟਵਾ, 20 ਜੂਨ, 2024: ਕੈਨੇਡਾ ਦੀ ਆਬਾਦੀ 1 ਅਪ੍ਰੈਲ 2024 ਨੂੰ 4 ਕਰੋੜ 10 ਲੱਖ ਤੋਂ ਟੱਪ ਗਈ ਹੈ। ਆਬਾਦੀ ਵਿਚ ਵਾਧਾ ਪਰਮਾਨੈਂਟ ਅਤੇ ਆਰਜ਼ੀ ਇਮੀਗ੍ਰੇਸ਼ਨ ਕਾਰਣ ਹੋਇਆ ਹੈ।
ਪਿਛਲੇ ਇਕ ਸਾਲ ਵਿਚ ਕੈਨੇਡਾ ਦੀ ਆਬਾਦੀ ਵਿਚ 10 ਲੱਖ ਦਾ ਵਾਧਾ ਹੋਇਆ ਹੈ। 2024 ਦੀ ਪਹਿਲੀ ਤਿਮਾਹੀ ਵਿਚ ਕੈਨੇਡਾ ਵਿਚ 242673 ਜਾਂ 0.6 ਫੀਸਦੀ ਦਾ ਵਾਧਾ ਹੋਇਆ ਹੈ।

Related Articles

Leave a Reply