Skip to main content

BTV BROADCASTING

ਜਲੰਧਰ ‘ਚ ਭਲਕੇ 9 ਘੰਟੇ ਲਈ ਨੋ ਫਲਾਈ ਜ਼ੋਨ, ਧਾਰਾ 144 ਲਾਗੂ

ਜਲੰਧਰ ‘ਚ ਭਲਕੇ 9 ਘੰਟੇ ਲਈ ਨੋ ਫਲਾਈ ਜ਼ੋਨ, ਧਾਰਾ 144 ਲਾਗੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਸ਼ੁੱਕਰਵਾਰ ਨੂੰ ਚੋਣ ਰੈਲੀ ਲਈ ਜਲੰਧਰ ਪਹੁੰਚ ਰਹੇ ਹਨ। ਇਸ ਸਬੰਧੀ ਜਲੰਧਰ ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਇਹ ਹੁਕਮ ਵੀਰਵਾਰ ਦੁਪਹਿਰ ਏ.ਡੀ.ਸੀ ਜਲੰਧਰ ਡਾ: ਅਮਿਤ ਮਹਾਜਨ ਨੇ ਜਾਰੀ ਕੀਤੇ।

Related Articles

Leave a Reply