Skip to main content

BTV BROADCASTING

ਅਯੋਧਿਆ ਰਾਮ ਮੰਦਿਰ ਗਏ 2 ਪਟਿਆਲਾ ਦੇ ਮਾਸੂਮ ਬੱਚੇ ਹੋਏ ਲਾਪਤਾ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਅਯੋਧਿਆ ਰਾਮ ਮੰਦਿਰ ਗਏ 2 ਪਟਿਆਲਾ ਦੇ ਮਾਸੂਮ ਬੱਚੇ ਹੋਏ ਲਾਪਤਾ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

17 ਤਾਰੀਕ ਨੂੰ ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ ਅਯੋਧਿਆ ਰਾਮ ਮੰਦਿਰ ਦਰਸ਼ਨ ਦੇ ਲਈ ਇੱਕ ਬਾਸਰ ਰਵਾਨਾ ਹੋਈ ਸੀ ਜਿਸ ਵਿੱਚ ਪਟਿਆਲਾ ਦੇ ਦੋ ਬੱਚੇ ਵੀ ਘੁੰਮਣ ਦੇ ਲਈ ਉੱਥੇ ਦਰਸ਼ਨ ਕਰਨ ਦੇ ਲਈ ਗਏ ਸਨ ਜਿੰਨਾਂ ਵਿੱਚ ਕਾਰਤਿਕ ਬਾਂਸਲ ਅਤੇ ਪ੍ਰਿੰਸ ਨਾਮਕ 2 ਬੱਚੇ ਰਾਮ ਮੰਦਿਰ ਦਰਸ਼ਨ ਕਰਨ ਦੇ ਲਈ ਗਏ ਸਨ ਜਿਹੜੇ ਹੁਣ 18 ਤਾਰੀਕ ਨੂੰ ਲਾਪਤਾ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ ਨਦੀ ਕਿਨਾਰੇ ਦੋਵੇਂ ਬੱਚਿਆਂ ਦੇ ਕੱਪੜੇ ਮਿਲੇ ਨੇ ਜਿਸ ਨੂੰ ਲੈ ਕੇ ਪਰਿਵਾਰ ਵੱਡੀ ਚਿੰਤਾ ਦੇ ਵਿੱਚ ਹੈ ਕਿ ਆਖਿਰਕਾਰ ਸਾਡੇ ਬੱਚੇ ਗਏ ਕਿੱਥੇ ਪਟਿਆਲਾ ਤੋਂ ਇਹ ਦਰਸ਼ਨ ਕਰਨ ਦੇ ਲਈ ਬਸ 17 ਤਾਰੀਕ ਨੂੰ ਗਏ ਸੀ ਅਤੇ 20 ਤਾਰੀਕ ਨੂੰ ਬੱਸ ਨੇ ਵਾਪਿਸ ਆਉਣਾ ਸੀ ਬੱਸ ਤਾ ਵਾਪਿਸ ਆ ਗਈ ਹੈ ਲੇਕਿਨ ਉਹ ਬੱਚੇ ਨਹੀਂ ਵਾਪਿਸ ਆਏ ਜਿਸ ਨੂੰ ਲੈ ਕੇ ਪਰਿਵਾਰ ਵੱਡੀ ਚਿੰਤਾ ਦੇ ਵਿੱਚ ਹੈ

Related Articles

Leave a Reply