BRIGHTWAYS EPISODE-680 ! BTV BROADCASTING🍁!
CANADIAN🇨🇦 24*7 TV NETWORK !
- TEMPORARY RESIDENTS SHOULDN’T RECEIVE FULL BENEFITS, SAYS ALBERTA PREMIER.
Alberta ਵਿੱਚ Temporary Residents ਲਈ ਸਰਕਾਰੀ ਸਹੂਲਤਾਂ ਘਟਾਉਣ ਦੀ ਮੰਗ !
- ALBERTANS REACT TO UPCOMING REFERENDUM DURING WEEKEND RALLY, CALL-IN RADIO SHOW.
ਨਵੇਂ Referendum ਨੂੰ ਲੈ ਕੇ Alberta ਵਿੱਚ ਤਣਾਅ ਅਤੇ ਚਰਚਾ ਤੇਜ਼ !
- COUNTRY SINGER RE-LAUNCHES PETITION TO BAN COAL MINING IN ALBERTA ROCKIES.
Coal Mining ਰੋਕਣ ਲਈ Alberta ਵਿੱਚ ਇਕੱਠੇ ਕੀਤੇ ਜਾ ਰਹੇ ਦਸਤਖ਼ਤ !
- ALBERTA DESTROYS 700,000 BOTTLES OF IMPORTED CHILDREN’S PAIN MEDICINE.
Alberta ਵਿੱਚ ਬੱਚਿਆਂ ਦੀ ਦਵਾਈ ਦੀਆ ਲੱਖਾਂ Bottles ਦਾ ਹੋਇਆ ਨੁਕਸਾਨ !
- CANADA WARNS FIRST NATIONS PEOPLE TO CARRY PASSPORT WHEN CROSSING U.S. BORDER.
America ਜਾਣ ਵਾਲੇ ਇਹਨਾਂ Canadians ਲਈ ਨਵੀਆਂ ਹਦਾਇਤਾਂ ਜਾਰੀ !
- CANADA’S AI MINISTER RAISES CONCERNS OVER OPEN-AI SAFETY AFTER B.C. SHOOTING.
Tumbler Ridge ਵਾਲੀ ਘਟਨਾ ਮਗਰੋਂ AI ਨੂੰ ਲੈ ਕੇ ਵਧੀ ਚਿੰਤਾ !
- CANADA MORE UNITED THAN IN 2019 DESPITE ALBERTA TENSIONS.
Alberta ਵਿੱਚ ਤਣਾਅ ਦੇ ਬਾਵਜੂਦ ਵੀ Canadians ਹਨ ਜ਼ਿਆਦਾ ਇੱਕਜੁਟ (United) ! #discussiontopics#shaveeisingh#morningshow#calgary#btv#canada#btvbroadcasting#broadcasting#calgary#ontario#dougford#surrey
