17 ਫ਼ਰਵਰੀ 2024: ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ ਦੇ ਰਸਤੇ ਤੋਂ ਲਾਂਡਵਾ, ਇੰਦਰੀ ਹੁੰਦੇ ਕਰਨਾਲ ਪਹੁੰਚਣ ਤੇ ਫਿਰ ਪਾਨੀਪਤ, ਸੋਨੀਪਤ, ਕੇਐੱਮਪੀ ਹਾਈਵੇ ਲੈਂਦੇ ਹੋਏ ਗੁੜਗਾਓਂ ਹੁੰਦੇ ਹੋਏ ਦਿੱਲੀ ਪਹੁੰਚਣ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੇ ਯਾਤਰੀ ਕਰਨਾਲ ਤੋਂ ਇੰਦਰੀ, ਲਾਂਡਵਾ ਤੇ ਯਮੁਨਾਨਗਰ ਹਾਈਵੇ ਲੈ ਕੇ ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇ।