26ਜਨਵਰੀ 2024: ਅੱਜ ਸੋਨੇ ਦੀ ਕੀਮਤ ਵਿੱਚ ਮਾਮੂਲੀ ਗਿਰਾਵਟ ਆਈ ਹੈ। ਸੋਨੇ ਦੀ ਕੀਮਤ 63,000 ਰੁਪਏ ਦੇ ਆਸ-ਪਾਸ ਚੱਲ ਰਹੀ ਹੈ। ਦਿੱਲੀ-ਐਨਸੀਆਰ ਵਿੱਚ 24 ਕੈਰੇਟ ਸੋਨੇ ਦੀ ਕੀਮਤ 63,100 ਰੁਪਏ ਅਤੇ ਚੇਨਈ ਵਿੱਚ ਸੋਨੇ ਦੀ ਕੀਮਤ 63,600 ਰੁਪਏ ਹੈ। ਚਾਂਦੀ ਦਾ ਭਾਅ 75,300 ਰੁਪਏ ਹੈ।