ਮਹਾਂਰਾਸ਼ਟਰ, 3 ਅਪ੍ਰੈਲ 2024 : ਮਹਾਂਰਾਸ਼ਟਰ ਵਿਚ ਇਕ ਸ਼ਿਵ ਸੈਨਾ ਲੀਡਰ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਕਰੈਸ਼ ਹੋ ਗਿਆ । ਦਰਅਸਲ ਹੈਲੀਕਾਪਟਰ ਸ਼ਿਵ ਸੈਨਾ ਲੀਡਰ ਸ਼ੁਸ਼ਮਾ ਆਂਧਰੇ ਨੂੰ ਲੈਣ ਜਾ ਰਿਹਾ ਸੀ। ਖ਼ਬਰ ਲਿਖੇ ਜਾਣ ਤਕ ਪਤਾ ਲੱਗਾ ਹੈ ਕਿ ਹੈਲੀਕਾਪਟਰ ਦਾ ਪਾਇਲਟ ਸੁਰੱਖਿਅਤ ਹੈ।