24 ਮਾਰਚ 2024: ਰੇਲਵੇ ਪ੍ਰਸ਼ਾਸਨ ਇੱਕ ਵਾਰ ਮੁੜ ਤੋਂ ਸਵਾਲਾਂ ‘ਚ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ| ਇਸ ਵਾਰ ਮਾਲ ਗੱਡੀ ਹੀ ਆਪਣਾ ਰਸਤਾ ਭੁੱਲ ਗਈ| ਜਦਕਿ 50 ਟੈਂਕਰ ਵਾਲੀ ਇਹ ਮਾਲ ਗੱਡੀ ਨੇ ਰੁਕਣਾ ਜਲੰਧਰ ਸੀ ਪਰ ਇਹ ਜਾ ਕੇ ਮੁਕੇਰੀਆਂ ਰੁਕੀ|ਖਾਸ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਗੱਡੀ ਬਿਨ੍ਹਾਂ ਡਰਾਇਰ ਤੋਂ ਚਲ ਪਈ ਸੀ| ਤੇ ਕਈ ਕਿਲੋਮੀਟਰ ਤੱਕ ਅਜਿਹੀ ਦੌੜੀ ਕਿ ਰੇਵਲੇ ਦੀ ਦੌੜ ਲਵਾ ਦਿੱਤੇ ਤੇ ਇਸ ਵਾਰ ਮਾਲ ਗੱਡੀ ਨੇ ਰੇਲਵੇ ਨੂੰ ਸਵਾਲਾਂ ਚ ਖੜ੍ਹਾ ਕਰ ਦਿੱਤਾ ਹੈ|
