ਭਾਰਤ ਦੇ ਸਰਕਾਰੀ ਦੌਰੇ ‘ਤੇ ਆਏ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਦੀ ਸੁਰੱਖਿਆ ‘ਚ ਘੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਜਮਾਇਕਾ ਦੇ ਪੀਐੱਮ ਨੂੰ ਸੰਸਦ ਭਵਨ ‘ਚ ਦਾਖਲ ਹੋਣ ‘ਤੇ ਰੋਕ ਦਿੱਤਾ ਗਿਆ ਅਤੇ ਇਸ ਕਾਰਨ ਉਨ੍ਹਾਂ ਦਾ ਕਾਫਲਾ ਸੰਸਦ ਭਵਨ ਖੇਤਰ ‘ਚ ਚੱਕਰ ਲਾਉਂਦਾ ਰਿਹਾ।