Skip to main content

BTV BROADCASTING

ਮੋਦੀ ਕੈਬਿਨਟ ਨੇ ਕਿਸਾਨਾਂ ਦੇ ਲਈ ਲਿਆ ਅਹਿਮ ਫ਼ੈਸਲਾ

ਮੋਦੀ ਕੈਬਿਨਟ ਨੇ ਕਿਸਾਨਾਂ ਦੇ ਲਈ ਲਿਆ ਅਹਿਮ ਫ਼ੈਸਲਾ

ਦਿੱਲੀ, 16 ਅਕਤੂਬਰ 2024- ਮੋਦੀ ਕੈਬਨਿਟ ਦੀ ਅੱਜ ਅਹਿਮ ਬੈਠਕ ਹੋਈ, ਜਿਸ ਵਿਚ ਕਿਸਾਨਾਂ ਸਣੇ ਹੋਰਾਂ ਵਰਗਾਂ ਦੇ ਲਈ ਵੱਡੇ ਫ਼ੈਸਲੇ ਲਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਕੈਬਨਿਟ ਦੇ ਵਲੋਂ ਕਣਕ ਦੀ ਐਮਐਸਪੀ ਵਿੱਚ 150 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।

Related Articles

Leave a Reply